ਉਤਰ ਪ੍ਰਦੇਸ਼ ਦੇ ਹਾਥਰਸ ਪੀੜ੍ਹਤਾਂ ਨੂੰ ਮਿਲਣ ਪਹੁੰਚੇ ਕਾਂਗਰਸ ਨੇਤਾ ਰਾਹੁਲ ਗਾਂਧੀ

ਦੁਆਰਾ: Punjab Bani ਪ੍ਰਕਾਸ਼ਿਤ :Friday, 05 July, 2024, 12:24 PM

ਉਤਰ ਪ੍ਰਦੇਸ਼ ਦੇ ਹਾਥਰਸ ਪੀੜ੍ਹਤਾਂ ਨੂੰ ਮਿਲਣ ਪਹੁੰਚੇ ਕਾਂਗਰਸ ਨੇਤਾ ਰਾਹੁਲ ਗਾਂਧੀ

ਮੁੱਖ ਮੰਤਰੀ ਉਤਰ ਪ੍ਰਦੇਸ਼ ਯੋਗੀ ਆਤਿਯਾਨਾਥ ਪੀੜ੍ਹਤਾ ਨੂੰ ਜਲਦ ਦੇਣ ਮੁਆਵਜ਼ਾ

ਹਾਥਰਥ ਹਾਦਸਾ ਪ੍ਰਸ਼ਾਸਨ ਦੀਆਂ ਕਮੀਆਂ ਤੇ ਗਲਤੀਆਂ ਦਾ ਨਤੀਜਾ