ਇੰਡੋ-ਫਰੈਂਚ ਨੋਡ ਇਨਫਲਿਮੇਨ ਦਾ ਹੋਇਆ ਉਦਘਾਟਨ
ਦੁਆਰਾ: Punjab Bani ਪ੍ਰਕਾਸ਼ਿਤ :Friday, 05 July, 2024, 10:38 AM
ਇੰਡੋ-ਫਰੈਂਚ ਨੋਡ ਇਨਫਲਿਮੇਨ ਦਾ ਹੋਇਆ ਉਦਘਾਟਨ
ਫ੍ਰਾਂਸ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਇੰਡੋ-ਫਰੈਂਚ ਨੋਡ ਇਨਫਲਿਮੇਨ ਦਾ ਨਵੀਂ ਦਿੱਲੀ ’ਚ ਹੋਏ ਉਦਘਾਟਨ ਮੌਕੇ
ਲਿਵਰ ਐਂਡ ਬਿਲੀਅਰੀ ਸਾਇੰਸਿਜ਼ ਨੇ ਫਰਾਂਸ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਐਂਡ ਮੈਡੀਕਲ ਰਿਸਰਚ ਨਾਲ ਹੱਥ ਮਿਲਾੳਂੁਦਿਆਂ ਇੰਡੋ-ਫਰੈਂਚ ਨੋਡ ਤਹਿਤ ਵੱਖ-ਵੱਖ ਵਿਸ਼ਿਆਂ ’ਤੇ ਫੋਕਸ ਕਰਨ ਦਾ ਫ਼ੈਸਲਾ ਕੀਤਾ ਗਿਆ, ਜਿਨ੍ਹਾਂ ਵਿਚ ਮੈਟਾਬੋਲਿਕ ਰੋਗਾਂ ਲਈ ਨਵੇਂ ਬਾਇਓਮਾਰਕਰ ਅਤੇ ਇਲਾਜ, ਲੀਵਰ ਰੋਗਾਂ ਵਿਚ ਇਨਫੈਕਸ਼ਨ ਦਾ ਜਲਦ ਇਲਾਜ ਲੱਭਿਆ ਜਾਵੇਗਾ। ਇਸ ਦੇ ਲਈ ਫਰਾਂਸ ਸਰਕਾਰ ਵੱਲੋਂ 35 ਲੱਖ ਰੁਪਏ ਸਾਲਾਨਾ (3 ਸਾਲਾਂ ਲਈ) ਗ੍ਰਾਂਟ ਦਿੱਤੀ ਜਾਵੇਗੀ।