ਭਗਵਾਨ ਦੇ ਮੰਦਰ ਚੋਰੀ ਕਰਨ ਕੱਛੇ ਵਿਚ ਹੀ ਪਹੁੰਚਿਆ ਚੋਰ ਮੰਦਰ ਦੀ ਦਾਨ ਪੇਟੀ ਲੈ ਕੇ ਹੋਇਆ ਰਫੂ ਚੱਕਰ

ਦੁਆਰਾ: Punjab Bani ਪ੍ਰਕਾਸ਼ਿਤ :Monday, 01 July, 2024, 10:30 AM

ਭਗਵਾਨ ਦੇ ਮੰਦਰ ਚੋਰੀ ਕਰਨ ਕੱਛੇ ਵਿਚ ਹੀ ਪਹੁੰਚਿਆ ਚੋਰ ਮੰਦਰ ਦੀ ਦਾਨ ਪੇਟੀ ਲੈ ਕੇ ਹੋਇਆ ਰਫੂ ਚੱਕਰ
ਪਟਨਾ : ਭਾਰਤ ਦੇਸ਼ ਦੇ ਮੰਨੇ ਪ੍ਰਮੰਨੇ ਸੂਬੇ ਉਤਰ ਪ੍ਰਦੇਸ ਦੇ ਬਸਤੀ ਜਿ਼ਲੇ ਵਿਚ ਚੋਰਾਂ ਨੇ ਆਪਣੇ ਹੌਂਸਲਿਆਂ ਨੂੰ ਇੰਨਾਂ ਬੁਲੰਦ ਕਰ ਲਿਆ ਗਿਆ ਹੈ ਕਿ ਉਹ ਭਗਵਾਨ ਦੇ ਮੰਦਰ ਵਿਚ ਚੋਰੀ ਕਰਨ ਤੋਂ ਗੁਰੇਜ ਕਰਨ ਤੋਂ ਪਿੱਛੇ ਨਹੀਂ ਹਟ ਰਹੇ ਹਨ। ਕੱਛਾ ਪਾ ਕੇ ਮੰਦਰ ਵਿਚ ਚੋਜਰੀ ਕਰਨ ਪਹੁੰਚੇ ਨੇ ਸਿਰਫ਼ ਆਪਣੀ ਕੰਮ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਤੇ ਮੰਦਰ ਵਿਚ ਪਈ ਦਾਨ ਪੇਟੀ ਚੁੱਕ ਕੇ ਹੀ ਲੈ ਗਿਆ। ਮੰਦਰ ਵਿਚ ਲੱਗੇ ਸੀ. ਸੀ. ਟੀ. ਵੀ. ਨੂੰ ਦੇਖ ਕੇ ਪੁਲਸ ਚੋਰਾਂ ਦੀ ਭਾਲ ਕਰ ਰਹੀ ਹੈ।