ਸੋਨਾਕਸ਼ੀ ਸਿਨਹਾ ਦੇ ਪਿਤਾ ਸ਼ਤਰੁਘਨ ਸਿਨਹਾ ਦੀ ਵਿਗੜੀ ਤਬੀਅਤ

ਦੁਆਰਾ: Punjab Bani ਪ੍ਰਕਾਸ਼ਿਤ :Monday, 01 July, 2024, 10:14 AM

ਸੋਨਾਕਸ਼ੀ ਸਿਨਹਾ ਦੇ ਪਿਤਾ ਸ਼ਤਰੁਘਨ ਸਿਨਹਾ ਦੀ ਵਿਗੜੀ ਤਬੀਅਤ
ਹਸਪਤਾਲ ਵਿੱਚ ਹੋਏ ਦਾਖਲ
ਮੁੰਬਈ: ਹਾਲ ਹੀ ਵਿੱਚ ਨਵ ਵਿਆਹੀ ਅਦਾਕਾਰਾ ਸੋਨਾਕਸ਼ੀ ਸਿਨਹਾ ਦੇ ਪਿਤਾ ਸ਼ਤਰੁਘਨ ਸਿਨਹਾ ਦੀ ਅਚਾਨਕ ਤਬੀਅਤ ਵਿਗੜਨ ਕਾਰਨ ਉਨਾ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।ਸ਼ਤਰੂਘਨ ਦੇ ਪੁੱਤਰ ਲਵ ਸਿਨਹਾ ਨੇ ਕਿਹਾ ਕਿ ਉਨ੍ਹਾਂ ਦਾ ਸਾਲਾਨਾ ਰੁਟੀਨ ਚੈਕਅੱਪ ਵੀ ਕਰਵਾਇਆ ਜਾ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਸਿਨਹਾ ਨੂੰ ਹਸਪਤਾਲ ਕਦੋਂ ਦਾਖ਼ਲ ਕਰਵਾਇਆ ਗਿਆ ਸੀ।