ਅਸ਼ਲੀਲ ਗਾਣੇ ਗਾਉਣ ਤੋਂ ਰੋਕਣ ’ਤੇ ਕੀਤਾ ਹਮਲਾ
ਦੁਆਰਾ: Punjab Bani ਪ੍ਰਕਾਸ਼ਿਤ :Monday, 01 July, 2024, 01:00 PM

ਅਸ਼ਲੀਲ ਗਾਣੇ ਗਾਉਣ ਤੋਂ ਰੋਕਣ ’ਤੇ ਕੀਤਾ ਹਮਲਾ
ਤਰਨਤਾਰਨ : ਪੰਜਾਬ ਦੇ ਤਰਨਤਾਰਨ ਸ਼ਹਿਰ ਦੇ ਪਿੰਡ ਵਲੀਪੁਰ ’ਚ ਘਰ ਅੱਗੇ ਅਸ਼ਲੀਲ ਗਾਣੇ ਗਾਉਣ ਤੋਂ ਰੋਕਣ ਕਰਕੇ ਦੋ ਭਰਾਵਾਂ ਤੇ ਕਥਿਤ ਤੌਰ ’ਤੇ ਹਮਲਾ ਕਰਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ। ਜਿਸ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਇਸ ਸਬੰਧੀ ਡੇਢ ਦਰਜਨ ਦੇ ਕਰੀਬ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ।
