ਤੇਜ਼ ਰਫ਼ਤਾਰ ਕਾਰ ਦੇ ਪਲਟਣ ਨਾਲ ਦੀ ਦੀ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Friday, 28 June, 2024, 10:36 AM

ਤੇਜ਼ ਰਫ਼ਤਾਰ ਕਾਰ ਦੇ ਪਲਟਣ ਨਾਲ ਦੀ ਦੀ ਮੌਤ
ਬੁਢਲਾਡਾ : ਸਥਾਨਕ ਬੁਢਲਾਡਾ ਬਰ੍ਹੇ ਰੋਡ ’ਤੇ ਬਰ੍ਹੇ ਨਜ਼ਦੀਕ ਬੀਤੀ ਰਾਤ ਇਕ ਤੇਜ਼ ਰਫ਼ਤਾਰ ਜੋ ਕਿ ਪਹਿਲਾਂ ਮਕਾਨ ਵਿਚ ਵੱਜੀ ਅਤੇ ਬਾਅਦ ਵਿਚ ਦਰੱਖਤ ਵਿਚ ਵੱਜਣ ਤੋਂ ਬਾਅਦ ਕੰਧ ਨੂੰ ਢਾਹੁੰਦੀ ਹੋਈ ਖੇਤਾਂ ’ਚ ਜਾ ਪਲਟੀ, ਜਿਸ ਕਾਰਨ ਕਾਰ ’ਚ ਸਵਾਰ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ।