ਨੀਟ ਪ੍ਰੀਖਿਆ ਮਾਮਲਾ : ਸੀਬੀਆਈ ਨੇ ਕੀਤੀ ਸੱਤ ਥਾਵਾਂ ਤੇ ਛਾਪਾਮਾਰੀ
ਦੁਆਰਾ: Punjab Bani ਪ੍ਰਕਾਸ਼ਿਤ :Saturday, 29 June, 2024, 02:56 PM

ਨੀਟ ਪ੍ਰੀਖਿਆ ਮਾਮਲਾ : ਸੀਬੀਆਈ ਨੇ ਕੀਤੀ ਸੱਤ ਥਾਵਾਂ ਤੇ ਛਾਪਾਮਾਰੀ
ਨਵੀਂ ਦਿੱਲੀ, 29 ਜੂਨ
ਨੀਟ ਪ੍ਰੀਖਿਆ ਮਾਮਲੇ ਨੂੰ ਲੈ ਕੇ ਸੀਬੀਆਈ ਨੇ ਅੱਜ ਗੁਜਰਾਤ ਵਿਚ ਸੱਤ ਥਾਵਾਂ ਉੱਤੇ ਛਾਪੇ ਮਾਰੇ। ਅਧਿਕਾਰੀਆਂ ਨੇ ਕਿਹਾ ਕਿ ਛਾਪਿਆਂ ਦੀ ਕਾਰਵਾਈ ਅੱਜ ਸਵੇਰੇ ਚਾਰ ਜ਼ਿਲ੍ਹਿਆਂ- ਆਨੰਦ, ਖੇੜਾ, ਅਹਿਮਦਾਬਾਦ ਤੇ ਗੋਧਰਾ ਵਿਚ ਮਸ਼ਕੂਕਾਂ ਦੇ ਟਿਕਾਣਿਆਂ ਤੋਂ ਸ਼ੁਰੂ ਕੀਤੀ ਗਈ। ਸੀਬੀਆਈ ਨੇ ਇਸ ਮਾਮਲੇ ਵਿਚ ਹੁਣ ਤੱਕ ਇਸ ਮਾਮਲੇ ਵਿਚ ਛੇ ਐੱਫਆਈਆਰ ਦਰਜ ਕਰ ਚੁੱਕੀ ਹੈ।
