ਵਿਧਾਇਕ ਦੇਵ ਮਾਨ ਵਲੋਂ ਖਾਟੂ ਸ਼ਾਮ ਧਾਮ ਲਈ ਝੰਡੀ ਦੇ ਕੇ ਸ਼ਰਧਾਲੂਆਂ ਕੀਤੀ ਦੀ ਬੱਸ ਰਵਾਨਾ
ਦੁਆਰਾ: Punjab Bani ਪ੍ਰਕਾਸ਼ਿਤ :Friday, 28 June, 2024, 05:24 PM

ਵਿਧਾਇਕ ਦੇਵ ਮਾਨ ਵਲੋਂ ਖਾਟੂ ਸ਼ਾਮ ਧਾਮ ਲਈ ਝੰਡੀ ਦੇ ਕੇ ਸ਼ਰਧਾਲੂਆਂ ਕੀਤੀ ਦੀ ਬੱਸ ਰਵਾਨਾ
ਨਾਭਾ 18 ਜੂਨ : ਇਤਿਹਾਸਕ ਸ਼ਹਿਰ ਨਾਭਾ ਤੋਂ ਹਲਕਾ ਵਿਧਾਇਕ ਨਾਭਾ ਗੁਰਦੇਵ ਸਿੰਘ ਦੇਵ ਮਾਨ ਅਤੇ ਸਮਾਜ ਸੇਵੀ ਮਾਨਟੂ ਪਾਹੂਜਾ ਪਤੀ ਕੋਸਲਰ ਸੋਨੀਆ ਪਾਹੂਜਾ ਵਲੋਂ ਖਾਟੂ ਸ਼ਾਮ ਧਾਮ ਲਈ ਸ਼ਰਧਾਲੂਆਂ ਦੀ ਬੱਸ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਮੋਕੇ ਕਿਹਾ ਸਾਰੇ ਧਾਰਮਿਕ ਸਥਾਨ ਸਾਂਝੀ ਵਾਰਤਾ ਤੇ ਭਾਈਚਾਰਕ ਸਾਂਝ ਦਾ ਸਨੇਹਾ ਦਿੰਦੇ ਹਨ ਤੇ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹਿਦਾ ਹੈ ਇਸ ਮੋਕੇ ਸਰਧਾਲੂਆ ਤੋਂ ਇਲਾਵਾਹਰਮੇਸ ਮੇਸ਼ੀ ਪਤੀ ਕੋਸਲਰ ਕਰਮਜੀਤ ਕੋਰ,ਚੈਅਰਮੈਨ ਗੁਰਲਾਲ ਮੱਲੀ,ਗੋਰਵ ਗਾਂਧੀ,ਨਰੇਸ਼ ਡੁਡੇਜਾ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ
