ਪਿ੍ਰੰਸ ਤੇ ਯੁਵਿਕਾ ਬਣਨਗੇ ਮਾਂ-ਬਾਪ

ਦੁਆਰਾ: Punjab Bani ਪ੍ਰਕਾਸ਼ਿਤ :Wednesday, 26 June, 2024, 04:51 PM

ਪਿ੍ਰੰਸ ਤੇ ਯੁਵਿਕਾ ਬਣਨਗੇ ਮਾਂ-ਬਾਪ
ਮੁੰਬਈ : ਭਾਰਤ ਦੀ ਫਿਲਮੀ ਨਗਰੀ ਮੰਬਈ ਵਿਚ ਟੈਲੀਵਿਜ਼ਨ ਇੰਡਸਟਰੀ ਦੀ ਸਭ ਤੋਂ ਮਨਪਸੰਦੀਦਾ ਜੋੜੀ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਵਿਆਹ ਵਿਚ ਬੱਝਣ ਦੇ 6 ਸਾਲਾਂ ਬਾਅਦ ਮਾਂ ਬਾਪ ਬਣਨ ਜਾ ਰਹੇ ਹਨ। ਇਸ ਨਾਲ ਸਿਰਫ਼ ਉਨ੍ਹਾਂ ਦੋਹਾਂ ਨੂੰ ਹੀ ਨਹੀਂ ਬਲਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਵੀ ਖੁਸ਼ੀ ਭਰਿਆ ਮਾਹੌਲ ਹੈ।