ਪ੍ਰਸ਼ਾਂਤ ਮਹਾਸਾਗਰ ਵਿੱਚ ਜਾਪਾਨ ਦੇ ਹੈਲੀਕਾਪਟਰ ਹੋਏ ਕੈ੍ਸ਼, 8 ਲਾਪਤਾ
ਦੁਆਰਾ: Punjab Bani ਪ੍ਰਕਾਸ਼ਿਤ :Sunday, 21 April, 2024, 04:03 PM

ਪ੍ਰਸ਼ਾਂਤ ਮਹਾਸਾਗਰ ਵਿੱਚ ਜਾਪਾਨ ਦੇ ਹੈਲੀਕਾਪਟਰ ਹੋਏ ਕੈ੍ਸ਼, 8 ਲਾਪਤਾ
ਟੋਕੀਓ : ਜਾਪਾਨ ਵਿੱਚ ਸਿਖਲਾਈ ਅਭਿਆਸ ਦੌਰਾਨ ਨੇਵੀ ਦੇ ਦੋ ਹੈਲੀਕਾਪਟਰ ਪ੍ਰਸ਼ਾਂਤ ਮਹਾਸਾਗਰ ਵਿੱਚ ਕ੍ਰੈਸ਼ ਹੋ ਗਏ। ਇਸ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜਾਪਾਨ ਦੇ ਰੱਖਿਆ ਮੰਤਰੀ ਮਿਨੋਰੂ ਕਿਹਾਰਾ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਟੇਰੀਸ਼ਿਮਾ ਟਾਪੂ ਦੇ ਕੋਲ ਦੋ SS-60 ਹੈਲੀਕਾਪਟਰਾਂ ਦਾ ਸੰਪਰਕ ਟੁੱਟ ਗਿਆ। ਹਰ ਹੈਲੀਕਾਪਟਰ ਵਿੱਚ ਚਾਰ ਲੋਕ ਸਵਾਰ ਸਨ। ਅੱਠ ਅਮਲੇ ਵਿੱਚੋਂ ਇੱਕ ਨੂੰ ਪਾਣੀ ਵਿੱਚੋਂ ਕੱਢ ਲਿਆ ਗਿਆ ਸੀ। ਇਸ ਦੌਰਾਨ ਅਧਿਕਾਰੀ ਬਾਕੀ ਸੱਤ ਦੀ ਭਾਲ ਕਰ ਰਹੇ ਹਨ।
