ਅਦਾਕਾਰਾ ਪ੍ਰਿਅੰਕਾ ਚੋਪੜਾ ਪਤੀ ਤੇ ਬੇਟੀ ਸਣੇ ਪੁੱਜੀ ਸ੍ਰੀ ਰਾਮ ਦੀ ਧਰਤੀ ਅਧੋਧਿਆ

ਦੁਆਰਾ: Punjab Bani ਪ੍ਰਕਾਸ਼ਿਤ :Thursday, 21 March, 2024, 05:21 PM

ਅਦਾਕਾਰਾ ਪ੍ਰਿਅੰਕਾ ਚੋਪੜਾ ਪਤੀ ਤੇ ਬੇਟੀ ਸਣੇ ਪੁੱਜੀ ਸ੍ਰੀ ਰਾਮ ਦੀ ਧਰਤੀ ਅਧੋਧਿਆ
ਨਵੀਂ ਦਿੱਲੀ। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਹਲਚਲ ਮਚਾਉਣ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਹਾਲ ਹੀ ਵਿੱਚ ਇੱਕ ਇਵੈਂਟ ਵਿੱਚ ਸ਼ਾਮਲ ਹੋਣ ਲਈ ਭਾਰਤ ਆਈ ਹੈ। ਉਨ੍ਹਾਂ ਦੇ ਪਤੀ ਨਿਕ ਜੋਨਸ ਅਤੇ ਬੇਟੀ ਮਾਲਟੀ ਮੈਰੀ ਜੋਨਸ ਵੀ ਭਾਰਤ ਆ ਚੁੱਕੇ ਹਨ। ਇਸ ਦੌਰਾਨ ‘ਦੇਸੀ ਗਰਲ’ ਪ੍ਰਿਅੰਕਾ ਚੋਪੜਾ ਸਮਾਂ ਕੱਢ ਕੇ ਭਗਵਾਨ ਰਾਮ ਦੀ ਜਨਮ ਭੂਮੀ ਅਯੁੱਧਿਆ ਪਹੁੰਚ ਗਈ ਹੈ। ਜਿਥੇ ਉਨ੍ਹਾਂ ਦਰਸ਼ਨ ਕਰਕੇ ਮਥਾ ਟੇਕਿਆ।