ਅਗਲੇ ਹੁਕਮਾਂ ਤੱਕ ਤਿਹਾੜ `ਚ ਹੀ ਰਹਿਣਗੇ ਕੇਜਰੀਵਾਲ

ਦੁਆਰਾ: Punjab Bani ਪ੍ਰਕਾਸ਼ਿਤ :Friday, 21 June, 2024, 05:35 PM

ਅਗਲੇ ਹੁਕਮਾਂ ਤੱਕ ਤਿਹਾੜ `ਚ ਹੀ ਰਹਿਣਗੇ ਕੇਜਰੀਵਾਲ
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਹੇਠਲੀ ਅਤਾਲਤ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰੈਗੂਲਰ ਜ਼ਮਾਨਤ ਦੇਣ ਦੇ ਦਿੱਤੇ ਫੈਸਲੇ ਨੂੰ ਅਗਲੇ ਹੁਕਮਾਂ ਤੱਕ ਰੋਕਦਿਆਂ ਤਿਹਾੜ ਜੇਲ ਵਿਚ ਰੱਖਿਆ ਜਾਵੇਗਾ।ਹਾਈ ਕੋਰਟ ਨੇ ਹੁਕਮਾਂ ਨੂੰ ਦੋ ਤਿੰਨ ਦਿਨਾਂ ਲਈ ਰਾਖਵਾਂ ਰੱਖਿਆ ਹੈ।