ਅਰਜਨਟੀਨਾ ਨੇ ਹਰਾਇਆ ਕੈਨੇਡਾ ਨੂੰ 2-0 ਨਾਲ

ਦੁਆਰਾ: Punjab Bani ਪ੍ਰਕਾਸ਼ਿਤ :Friday, 21 June, 2024, 04:00 PM

ਅਰਜਨਟੀਨਾ ਨੇ ਹਰਾਇਆ ਕੈਨੇਡਾ ਨੂੰ 2-0 ਨਾਲ
ਨਵੀਂ ਦਿੱਲੀ : ਫੀਫਾ ਵਿਸ਼ਵ ਕੱਪ ਜੇਤੂ ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੇਸੀ ਨੇ ਕੋਪਾ ਅਮਰੀਕਾ ਟੂਰਨਾਮੈਂਟ `ਚ ਇਤਿਹਾਸ ਰਚ ਦਿੱਤਾ ਹੈ। ਮੇਸੀ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਮੇਸੀ ਨੇ ਚਿਲੀ ਦੇ ਸਾਬਕਾ ਗੋਲਕੀਪਰ ਸਰਜੀਓ ਲਿਵਿੰਗਸਟਨ ਦਾ ਰਿਕਾਰਡ ਤੋੜ ਦਿੱਤਾ ਹੈ। ਲਿਵਿੰਗਸਟਨ ਨੇ 1942 ਤੋਂ 1953 ਤੱਕ 34 ਮੈਚ ਖੇਡੇ।