ਨਵਾਂ ਫਿਸਿੰਗ ਸਕੈਮ ਯੂਜ਼ਰਜ਼ ਲਈ ਹੈ ਬਹੁਤ ਜਿ਼ਆਦਾ ਖ਼ਤਰਨਾਕ
ਦੁਆਰਾ: Punjab Bani ਪ੍ਰਕਾਸ਼ਿਤ :Friday, 21 June, 2024, 03:56 PM

ਨਵਾਂ ਫਿਸਿੰਗ ਸਕੈਮ ਯੂਜ਼ਰਜ਼ ਲਈ ਹੈ ਬਹੁਤ ਜਿ਼ਆਦਾ ਖ਼ਤਰਨਾਕ
ਨਵੀਂ ਦਿੱਲੀ : ਪਿਛਲੇ ਕੁਝ ਸਾਲਾਂ ਵਿੱਚ, ਆਨਲਾਈਨ ਘੁਟਾਲੇ ਇੱਕ ਵੱਖਰੇ ਪੱਧਰ `ਤੇ ਚਲੇ ਗਏ ਹਨ। ਸਕੈਮਰਜ਼ ਲੋਕਾਂ ਨੂੰ ਫਸਾਉਣ ਲਈ ਨਵੇਂ-ਨਵੇਂ ਤਰੀਕੇ ਅਪਣਾਉਂਦੇ ਰਹਿੰਦੇ ਹਨ। ਇਸ ਵਾਰ ਆਈਫੋਨ ਯੂਜ਼ਰਜ਼ ਲਈ ਇੱਕ ਖਾਸ ਕਿਸਮ ਦਾ ਘਪਲਾ ਆਇਆ ਹੈ, ਜੋ ਉਨ੍ਹਾਂ ਨੂੰ ਪਾਸਵਰਡ ਰੀਸੈਟ ਕਰਨ ਦੀ ਬੇਨਤੀ ਕਰ ਕੇ ਫਸਾਉਣ ਦੀ ਕੋਸ਼ਿਸ਼ ਕਰਦਾ ਹੈ।
