ਪਹਿਲਾਂ ਕੀਤਾ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਫਿਰ ਲਾਸ਼ ਸੁੱਟੀ ਬਿਆਸ ਦਰਿਆ `ਚ
ਦੁਆਰਾ: Punjab Bani ਪ੍ਰਕਾਸ਼ਿਤ :Friday, 21 June, 2024, 01:25 PM

ਪਹਿਲਾਂ ਕੀਤਾ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਫਿਰ ਲਾਸ਼ ਸੁੱਟੀ ਬਿਆਸ ਦਰਿਆ `ਚ
ਫਿ਼ਰੋਜ਼ਪੁਰ : ਪਿੰਡ ਜੀਰਾ ਵਿੱਚ ਨਾਜਾਇਜ਼ ਸਬੰਧਾਂ ਵਿੱਚ ਅੜਿੱਕਾ ਬਣੇ ਪਤੀ ਦੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਉਸ ਨੇ ਲਾਸ਼ ਨੂੰ ਪੱਥਰਾਂ ਅਤੇ ਲੋਹੇ ਦੀਆਂ ਜ਼ੰਜੀਰਾਂ ਨਾਲ ਬੰਨ੍ਹ ਕੇ ਬਿਆਸ ਵਿੱਚ ਡੁਬੋ ਦਿੱਤਾ।