ਐਨ. ਡੀ. ਏ. ਨੇ ਲਗਾਇਆ ਭਾਜਪਾ ਤੇ ਸਹਿਯੋਗੀ ਦਲਾਂ ਨੂੰ ਵਿਭਾਗਾਂ ਦੀ ਵੰਡ ਨੂੰ ਲੈ ਕੇ ਨਿਰਾਸ਼ ਕਨ ਦਾ ਦੋਸ਼

ਦੁਆਰਾ: Punjab Bani ਪ੍ਰਕਾਸ਼ਿਤ :Tuesday, 11 June, 2024, 06:47 PM

ਐਨ. ਡੀ. ਏ. ਨੇ ਲਗਾਇਆ ਭਾਜਪਾ ਤੇ ਸਹਿਯੋਗੀ ਦਲਾਂ ਨੂੰ ਵਿਭਾਗਾਂ ਦੀ ਵੰਡ ਨੂੰ ਲੈ ਕੇ ਨਿਰਾਸ਼ ਕਨ ਦਾ ਦੋਸ਼
ਨਵੀਂ ਦਿੱਲੀ, : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਵਿੱਚ ਵਿਭਾਗਾਂ ਦੀ ਵੰਡ ਕੀਤੀ ਗਈ ਹੈ ਤੇ ਜਦੋਂ ਤੋਂ ਵਿਭਾਗਾਂ ਦੀ ਵੰਡ ਹੋਈ ਹੈ ਵਿਰੋਧੀ ਧਿਰ ਗੱਠਜੋੜ ਵਲੋਂ ਸਰਕਾਰ ਦੀ ਵੰਡ ਦੀ ਨਿੰਦਾ ਹੀ ਨਿੰਦਾ ਕੀਤੀ ਜਾ ਹੀ ਹੈ ਤੇ ਆਖਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਹਿਯੋਗੀਆਂ ਨਾਲ ਵਿਤਕਰਾ ਕੀਤਾ ਹੈ।