ਸਾਡੇ ਵਿਚਕਾਰ ਸਭ ਕੁਝ ਹੁੰਦਾ ਹੈ`, ਸੀਮਾ ਹੈਦਰ ਨੂੰ ਕਿਸ ਗੱਲ ਨੇ ਆਇਆ ਗੁੱਸਾ; ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ
ਦੁਆਰਾ: Punjab Bani ਪ੍ਰਕਾਸ਼ਿਤ :Tuesday, 11 June, 2024, 06:21 PM

ਸਾਡੇ ਵਿਚਕਾਰ ਸਭ ਕੁਝ ਹੁੰਦਾ ਹੈ`, ਸੀਮਾ ਹੈਦਰ ਨੂੰ ਕਿਸ ਗੱਲ ਨੇ ਆਇਆ ਗੁੱਸਾ; ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ
ਨੋਇਡਾ : ਸੀਮਾ ਹੈਦਰ, ਜਿਸ ਨੂੰ ਪਹਿਲਾਂ ਪੀ. ਯੂ. ਬੀ. ਜੀ. `ਤੇ ਸਚਿਨ ਨਾਲ ਪਿਆਰ ਹੋਇਆ ਅਤੇ ਫਿਰ ਉਸ ਪਿਆਰ ਨੂੰ ਲੱਭਣ ਲਈ ਆਪਣੇ ਪਹਿਲੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਇਨ੍ਹੀਂ ਦਿਨੀਂ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਸਚਿਨ ਮੀਨਾ ਅਤੇ ਸੀਮਾ ਹੈਦਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ `ਚ ਰਹਿੰਦੇ ਹਨ।