ਅਧਿਕਾਰੀ ਦੇ ਦੇਹਾਂਤ ਕਾਰਨ ਭਾਰਤੀ ਕ੍ਰਿਕਟ 'ਚ ਸੋਗ ਦੀ ਲਹਿਰ

ਦੁਆਰਾ: Punjab Bani ਪ੍ਰਕਾਸ਼ਿਤ :Monday, 10 June, 2024, 06:55 PM

ਅਧਿਕਾਰੀ ਦੇ ਦੇਹਾਂਤ ਕਾਰਨ ਭਾਰਤੀ ਕ੍ਰਿਕਟ ‘ਚ ਸੋਗ ਦੀ ਲਹਿਰ
ਨਵੀਂ ਦਿੱਲੀ : ਟੀ-20 ਵਿਸ਼ਵ ਕੱਪ ਦਾ ਮੈਚ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ। ਭਾਰਤੀ ਟੀਮ ਨੇ ਇਹ ਮੈਚ ਜਿੱਤ ਲਿਆ। ਪਰ ਇਸ ਜਿੱਤ ਦੇ ਕੁਝ ਘੰਟਿਆਂ ਬਾਅਦ ਹੀ ਭਾਰਤੀ ਕ੍ਰਿਕਟ ਲਈ ਬੁਰੀ ਖ਼ਬਰ ਆਈ ਹੈ। ਮੁੰਬਈ ਕ੍ਰਿਕਟ ਸੰਘ ਦੇ ਪ੍ਰਧਾਨ ਅਮੋਦ ਕਾਲੇ ਦਾ ਦਿਹਾਂਤ ਹੋ ਗਿਆ ਹੈ।