ਇਜ਼ਰਾਈਲ ਨੇ ਚਾਰ ਬੰਧਕਾਂ ਦੇ ਬਦਲੇ ਮਾਰ ਦਿੱਤੇ ਗਾਜ਼ਾ 'ਚ 274 ਫਲਸਤੀਨੀ
ਦੁਆਰਾ: Punjab Bani ਪ੍ਰਕਾਸ਼ਿਤ :Monday, 10 June, 2024, 02:05 PM

ਇਜ਼ਰਾਈਲ ਨੇ ਚਾਰ ਬੰਧਕਾਂ ਦੇ ਬਦਲੇ ਮਾਰ ਦਿੱਤੇ ਗਾਜ਼ਾ ‘ਚ 274 ਫਲਸਤੀਨੀ
ਜ਼ਰਾਈਲ ਨੇ ਕਿਹਾ, ਅੱਤਵਾਦੀ ਸੰਗਠਨ ਨੇ ਜਾਣਬੁੱਝ ਕੇ ਆਬਾਦੀ ਵਾਲੇ ਇਲਾਕਿਆਂ ‘ਚ ਬੰਦੀਆਂ ਨੂੰ ਆਜ਼ਾਦ ਕਰਵਾਉਣ ‘ਚ ਰੁਕਾਵਟ ਪਾਉਣ ਲਈ ਰੱਖਿਆ ਸੀ ਪਰ ਇਜ਼ਰਾਈਲੀ ਏਜੰਸੀਆਂ ਨੇ ਯੋਜਨਾਬੱਧ ਤਰੀਕੇ ਨਾਲ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ। ਉਧਰ ਹਮਾਸ ਨੇ ਦਾਅਵਾ ਕੀਤਾ ਹੈ ਕਿ ਨੁਸੀਰਤ ਵਿੱਚ ਇਜ਼ਰਾਈਲੀ ਕਾਰਵਾਈ ਵਿੱਚ ਤਿੰਨ ਬੰਧਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਅਮਰੀਕੀ ਨਾਗਰਿਕ ਸੀ।
