ਉਦਘਾਟਨ ਹੋਣ ਤੋਂ ਪਹਿਲਾਂ ਹੀ 7 ਕਰੋੜ ਦੀ ਲਾਗਤ ਨਾਲ ਬਣਿਆਂ ਪੁਲ ਹੋਇਆ ਢੇਰੀ

ਦੁਆਰਾ: Punjab Bani ਪ੍ਰਕਾਸ਼ਿਤ :Tuesday, 18 June, 2024, 06:37 PM

ਉਦਘਾਟਨ ਹੋਣ ਤੋਂ ਪਹਿਲਾਂ ਹੀ 7 ਕਰੋੜ ਦੀ ਲਾਗਤ ਨਾਲ ਬਣਿਆਂ ਪੁਲ ਹੋਇਆ ਢੇਰੀ
ਬਿਹਾਰ : ਕਮਾਲ ਤੇ ਕਮਾਲ ਹੋ ਰਿਹਾ ਹੈ, ਜਿਸਦੀ ਇਕ ਉਦਹਾਰਣ ਬਿਹਾਰ ਵਿਚ 7 ਕਰੋੜ ਦੀ ਲਾਗਤ ਨਾਲ ਬਣੇ ਪੁਲ ਦੇ ਉਦਘਾਟਨ ਵੇਲੇ ਹੀ ਢਹਿ ਢੇਰੀ ਹੋਣ ਤੋਂ ਮਿਲਦੀ ਹੈ। ਦੱਸਣਯੋਗ ਹੈ ਕਿ ਉਕਤ ਢਹਿ ਢੇਰੀ ਹੋਇਆ ਪੁੱਲ ਬਕਰਾ ਨਦੀ ਦੇ ਪਡਾਰੀਆ ਘਾਟ `ਤੇ ਬਣਿਆ ਹੋਇਆ ਸੀ। ਉਕਤ ਪੁੱਲ ਦੇ ਇਸ ਤਰ੍ਹਾਂ ਢਹਿ ਢੇਰੀ ਹੋਣ ਪਿੱਛੇ ਘਟੀਆ ਮਟੀਰੀਅਲ ਦੀ ਵਰਤੋਂ ਹੋਣਾ ਦੱਸਿਆ ਜਾ ਰਿਹਾ ਹੈ।