ਦੁਬਈ `ਚ ਫਾਂਸੀ ਤੋਂ ਬਚੇ ਨੌਜਵਾਨ ਨੇ ਕੀਤੀ 9 ਸਾਲ ਬਾਅਦ ਮਾਂ ਨਾਲ ਮੁਲਾਕਾਤ
ਦੁਆਰਾ: Punjab Bani ਪ੍ਰਕਾਸ਼ਿਤ :Monday, 17 June, 2024, 07:09 PM

ਤੇਰਾ ਸ਼ੁਕਰ ਦਾਤਿਆ
ਦੁਬਈ `ਚ ਫਾਂਸੀ ਤੋਂ ਬਚੇ ਨੌਜਵਾਨ ਨੇ ਕੀਤੀ 9 ਸਾਲ ਬਾਅਦ ਮਾਂ ਨਾਲ ਮੁਲਾਕਾਤ
ਅੰਮ੍ਰਿਤਸਰ : ਦੂਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਣ ਵਾਲੇ ਪਟਿਆਲਾ ਨਿਵਾਸੀ ਤੇ ਪ੍ਰਸਿੱਧ ਐਨ. ਆਰ. ਆਈ ਡਾਕਟਰ ਐਸ. ਪੀ. ਸਿੰਘ ਓਬਰਾਏ ਨੇ ਆਪਣੇ ਵਲੋ਼ਂ ਕੀਤੇ ਜਾਂਦੇ ਸਮਾਜ ਸੇਵੀ ਕਾਰਜਾਂ ਨੂੰ ਅਮਲੀ ਜਾਮਾ ਪਾਉਂਦਿਆਂ ਇਕ ਹੋਰ ਸੁਖਬੀਰ ਨਾਮੀ ਨੌਜਵਾਨ ਨੂੰ ਦੁਬਾਈ ਵਿਚ ਫਾਂਸੀ ਦੀ ਸਜ਼ਾ ਤੋਂ ਬਚਾਅ ਕੇ ਜਿਥੇ ਉਸਦੀ ਆਪਣੀ ਜਿ਼ੰਦਗੀ ਨੂੰ ਬਚਾਇਆ, ਉਥੇ ਉਸਦੇ ਮਾਪਿਆਂ ਨੂੰ ਵੀ ਇਕ ਤਰ੍ਹਾਂ ਨਾਲ ਨਵੀਂ ਜਿ਼ੰਦਗੀ ਪ੍ਰਦਾਨ ਕੀਤੀ ਹੈ।
