ਪੰਜਾਬ ਦੇ 16 ਆਈ.ਏ.ਐਸ ਅਤੇ 3 ਪੀ.ਸੀ.ਐਸ ਅਫ਼ਸਰ ਬਦਲੇ

ਦੁਆਰਾ: News ਪ੍ਰਕਾਸ਼ਿਤ :Monday, 13 March, 2023, 08:21 PM

ਪੰਜਾਬ ਦੇ 16 ਆਈ.ਏ.ਐਸ ਅਤੇ 3 ਪੀ.ਸੀ.ਐਸ ਅਫ਼ਸਰ ਬਦਲੇ

ਚੰਡੀਗੜ੍ਹ, 13 ਮਾਰਚ 2023- ਪੰਜਾਬ ਸਰਕਾਰ ਦੇ ਵਲੋਂ 16 ਆਈਏਐਸ ਅਤੇ 3 ਪੀਸੀਐਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ।