24 ਸਾਲਾ ਲੜਕੀ ਦਾ ਹੋਇਆ ਕਤਲ ; ਹਤਿਆਰਾ ਫਰਾਰ

ਦੁਆਰਾ: Punjab Bani ਪ੍ਰਕਾਸ਼ਿਤ :Thursday, 20 June, 2024, 03:57 PM

24 ਸਾਲਾ ਲੜਕੀ ਦਾ ਹੋਇਆ ਕਤਲ ; ਹਤਿਆਰਾ ਫਰਾਰ
ਮੁਹਾਲੀ : ਪੰਜਾਬ ਦੇ ਪ੍ਰਸਿੱਧ ਸ਼ਹਿਰ ਮੁਹਾਲੀ ਦੇ ਇਕ ਹੋਟਲ ਦੇ ਕਮਰੇ ਵਿਚ ਨਵਾਂ ਸ਼ਹਿਰ ਵਾਸੀ
ਸੁਨੀਤਾ ਨਾਮੀ 24 ਸਾਲਾ ਲੜਕੀ ਦੀ ਲਾਸ਼ ਮਿਲੀ ਹੈ।ਮਿਲੀ ਜਾਣਕਾਰੀ ਮੁਤਾਬਕ ਕਮਰਾ ਸੁਨੀਲ ਨਾਮ ਦੇ ਲੜਕੇ ਨੇ ਬੁੱਕ ਕਰਵਾਇਆ ਸੀ ਅਤੇ ਉਹ ਮੌਕੇ ਤੋਂ ਫਰਾਰ ਹੈ।