ਟੈਂਪੂ ਟੈ੍ਰਵਲਰ ਦੇ ਅਲਕਨੰਦਾ ਨਦੀ ਵਿਚ ਡਿੱਗਣ ਨਾਲ 12 ਯਾਤਰੀਆਂ ਦੇ ਨਦੀ ਵਿਚ ਡਿੱਗੇ

ਦੁਆਰਾ: Punjab Bani ਪ੍ਰਕਾਸ਼ਿਤ :Saturday, 15 June, 2024, 06:41 PM

ਟੈਂਪੂ ਟੈ੍ਰਵਲਰ ਦੇ ਅਲਕਨੰਦਾ ਨਦੀ ਵਿਚ ਡਿੱਗਣ ਨਾਲ 12 ਯਾਤਰੀਆਂ ਦੇ ਨਦੀ ਵਿਚ ਡਿੱਗੇ
ਉਤਰਾਖੰਡ : ਭਾਰਤ ਦੇ ਪ੍ਰਸਿੱਧ ਉਤਰਾਖੰਡ `ਚ ਰੁਦਰਪ੍ਰਯਾਗ ਨੇੜੇ ਰੰਤੋਲੀ `ਚ ਬਦਰੀਨਾਥ ਹਾਈਵੇਅ `ਤੇ ਯਾਤਰੀਆਂ ਨੂੰ ਲੈ ਕੇ ਜਾ ਰਹੇ ਇਕ ਟੈਂਪੂ ਟਰੈਵਲਰ ਵਾਹਨ ਦੀ ਅਲਕਨੰਦਾ ਨਦੀ `ਚ ਡਿੱਗਣ ਦੀ ਸੂਚਨਾ ਮਿਲੀ ਹੈ। ਸੂਤਰਾਂ ਅਨੁਸਾਰ ਇਸ ਘਟਨਾ `ਚ 12 ਯਾਤਰੀਆਂ ਦੇ ਮੌਕੇ `ਤੇ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਜਦਕਿ 13 ਯਾਤਰੀ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਮੌਕੇ `ਤੇ ਪਹੁੰਚ ਗਏ।