ਅਮਰੀਕਾ `ਚ ਕੇ. ਵੀ. 3 ਕੋਵਿਡ ਸਟ੍ਰੇਨ ਨੇ ਮਚਾਇਆ ਕਹਿਰ
ਦੁਆਰਾ: Punjab Bani ਪ੍ਰਕਾਸ਼ਿਤ :Saturday, 15 June, 2024, 06:30 PM

ਅਮਰੀਕਾ `ਚ ਕੇ. ਵੀ. 3 ਕੋਵਿਡ ਸਟ੍ਰੇਨ ਨੇ ਮਚਾਇਆ ਕਹਿਰ
ਵਾਸ਼ਿੰਗਟਨ: ਅਮਰੀਕਾ `ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਕਿਉਂਕਿ ਕੇ. ਵੀ. 3 ਕੋਵਿਡ ਸਟ੍ਰੇਨ ਨੇ ਕਹਿਰ ਢਾਹਿਆ ਪਿਆ ਹੈ।ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰਾਂ ਨੇ ਦੱਸਿਆ ਕਿ ਦੇਸ਼ ਵਿੱਚ ਜੋ ਇਹ ਨਵਾਂ ਕੋਰੋਨਾ ਵੇਰੀਐਂਟ ਆਇਆ ਹੈ ਦੇ ਕਾਰਨ ਅਮਰੀਕਾ ਵਿੱਚ 25 ਫੀਸਦੀ ਤੋਂ ਵੱਧ ਕੋਰੋਨਾ ਪੀੜਤਾਂ ਵਿੱਚ ਪਾਇਆ ਗਿਆ ਹੈ।
