ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਹੰਡਿਆਇਆ ਨੇੜੇ ਪਿੰਡ ਦਰਾਜ ਦੇ ਨੌਜਵਾਨ ਦੀ ਚੱਲਦੀ ਕਾਰ ਨੂੰ ਲੱਗੀ ਅੱਗ ; ਮੌਤ
ਦੁਆਰਾ: Punjab Bani ਪ੍ਰਕਾਸ਼ਿਤ :Sunday, 16 June, 2024, 04:05 PM

ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਹੰਡਿਆਇਆ ਨੇੜੇ ਪਿੰਡ ਦਰਾਜ ਦੇ ਨੌਜਵਾਨ ਦੀ ਚੱਲਦੀ ਕਾਰ ਨੂੰ ਲੱਗੀ ਅੱਗ ; ਮੌਤ
ਤਪਾ ਮੰਡੀ : ਪੰਜਾਬ ਦੇ ਬਰਨਾਲਾ ਬਠਿੰਡਾ ਮੇਨ ਰੋਡ ਤੇ ਹੰਡਿਆਇਆ ਨੇੜੇ ਦੁਪਹਿਰ ਵੇਲੇ ਚਲਦੀ ਕਾਰ ਨੂੰ ਅੱਗ ਲੱਗਣ ਕਾਰਨ ਪਿੰਡ ਦਰਾਜ ਦੇ ਨੌਜਵਾਨ ਦੀ ਵੀ ਮੌਤ ਹੋ ਗਈ ਹੈ। ਗੱਡੀ ਵਿਚ ਲੱਗੀ ਅੱਗ ਕਾਨ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਚਲਦੀ ਕਾਰ ਵਿਚ ਲੱਗੀ ਅੱਗ ਵਿਚ ਝੁਲਸਿਆ ਨੌਜਵਾਨ ਪਿੰਡ ਤੋਂ ਬਰਨਾਲਾ ਵਿਖੇ ਕੋਈ ਘਰੇਲੂ ਕੰਮ ਜਾ ਰਿਹਾ ਸੀ।