ਪ੍ਰਸਿੱਧ ਫਿ਼ਲਮ ਸਟਾਰ ਗੋਵਿੰਦਾ ਦੀ ਭਤੀਜੀ ਨੇ ਕੀਤਾ -ਕਿਸ ਕਰਨ ਵੇਲੇ ਦਾ ਫੋਟੋਸ਼ੂਟ ਜਾਰੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 08 June, 2024, 06:20 PM

ਪ੍ਰਸਿੱਧ ਫਿ਼ਲਮ ਸਟਾਰ ਗੋਵਿੰਦਾ ਦੀ ਭਤੀਜੀ ਨੇ ਕੀਤਾ -ਕਿਸ ਕਰਨ ਵੇਲੇ ਦਾ ਫੋਟੋਸ਼ੂਟ ਜਾਰੀ
ਫਿ਼ਲਮੀ : ਪ੍ਰਸਿੱਧ ਫਿ਼ਲਮ ਸਟਾਰ ਗੋਵਿੰਦਾ ਦੀ ਭਤੀਜੀ ਟੀਵੀ ਅਦਾਕਾਰਾ ਆਰਤੀ ਸਿੰਘ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਦੀਪਕ ਚੌਹਾਨ ਨਾਲ ਹੋਇਆ ਸੀ। ਹੁਣ ਅਦਾਕਾਰਾ ਹਨੀਮੂਨ ਲਈ ਗਈ ਹੈ। ਹਾਲ ਹੀ ‘ਚ ਆਰਤੀ ਨੇ ਆਪਣਾ ਰੋਮਾਂਟਿਕ ਫੋਟੋਸ਼ੂਟ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖਦੇ ਹੋਏ ਯੂਜ਼ਰਸ ਨੇ ਉਨ੍ਹਾਂ ਨੂੰ ਡਿਲੀਟ ਕਰਨ ਦੀ ਸਲਾਹ ਦਿੱਤੀ ਹੈ।