ਐਸ. ਜੀ. ਪੀ. ਸੀ. ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਨੇ ਅਮਿਤ ਸ਼ਾਹ ਨੂੰ ਆਖਿਆ ਕੰਗਨਾ ਨੂੰ ਪੜ੍ਹਾਉਣ ਅਕਲ ਦਾ ਪਾਠ
ਦੁਆਰਾ: Punjab Bani ਪ੍ਰਕਾਸ਼ਿਤ :Saturday, 08 June, 2024, 05:47 PM

ਐਸ. ਜੀ. ਪੀ. ਸੀ. ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਨੇ ਅਮਿਤ ਸ਼ਾਹ ਨੂੰ ਆਖਿਆ ਕੰਗਨਾ ਨੂੰ ਪੜ੍ਹਾਉਣ ਅਕਲ ਦਾ ਪਾਠ
ਅੰਮ੍ਰਿਤਸਰ, 7 ਜੂਨ () : ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਨੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਵ-ਨਿਯੁਕਤ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਅਕਲ (ਸਦਬੁੱਧੀ ਦੇਣ) ਦਾ ਪਾਠ ਪੜ੍ਹਾਉਣ ਦੀ ਸਲਾਹ ਦਿੱਤੀ ਹੈ।