ਵਿਧਾਇਕ ਨੀਨਾ ਮਿਤਲ ਨੇ ਵੋਟ ਪਾਉਣ ਦੀ ਵੀਡਿਓ ਕੀਤੀ ਸਾਂਝੀ, ਜਿਲਾ ਚੋਦ ਅਧਿਕਾਰੀ ਵੱਲੋ ਨੋਟਿਸ ਜਾਰੀ
ਦੁਆਰਾ: Punjab Bani ਪ੍ਰਕਾਸ਼ਿਤ :Saturday, 01 June, 2024, 08:51 PM

ਵਿਧਾਇਕ ਨੀਨਾ ਮਿਤਲ ਨੇ ਵੋਟ ਪਾਉਣ ਦੀ ਵੀਡਿਓ ਕੀਤੀ ਸਾਂਝੀ, ਜਿਲਾ ਚੋਦ ਅਧਿਕਾਰੀ ਵੱਲੋ ਨੋਟਿਸ ਜਾਰੀ
ਰਾਜਪੁਰਾ : ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ ਨੇ ਵੋਟ ਪਾਉਣ ਦੀ ਵੀਡਿਓ ਇੰਟਰਨੈੱਟ ਮੀਡੀਆ ‘ਤੇ ਸਾਂਝੀ ਕੀਤੀ ਹੈ। ਪੋਲਿੰਗ ਬੂਥ ਅੰਦਰ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ। ਵਿਧਾਇਕ ਵੱਲੋਂ ਸਾਂਝੀ ਕੀਤੀ ਗਈ ਵੀਡਿਓ ‘ਤੇ ਸਵਾਲ ਖੜ੍ਹੇ ਹੋਣ ਲੱਗੇ ਹਨ। ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਤੇ ਜ਼ਿਲਾ ਚੋਣ ਅਧਿਕਾਰੀ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ।