ਸਰਬਜੀਤ ਖਾਲਸਾ ਹੋਏ ਕਰਮਜੀਤ ਅਨਮੋਲ ਤੋ ਵੱਡੇ ਮਾਰਜਨ ਨਾਲ ਅੱਗੇ
ਦੁਆਰਾ: Punjab Bani ਪ੍ਰਕਾਸ਼ਿਤ :Tuesday, 04 June, 2024, 03:08 PM

ਸਰਬਜੀਤ ਖਾਲਸਾ ਹੋਏ ਕਰਮਜੀਤ ਅਨਮੋਲ ਤੋ ਵੱਡੇ ਮਾਰਜਨ ਨਾਲ ਅੱਗੇ
ਫ਼ਰੀਦਕੋਟ : ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ 50185 ਵੋਟਾਂ ਨਾਲ ਅੱਗੇ ਹਨ ਜਿਸ ਵਿੱਚ ਸਰਬਜੀਤ ਸਿੰਘ ਨੂੰ 155745 ਵੋਟਾਂ ਪਈਆਂ ਹਨ। ਇਸ ਦੌਰਾਨ ਕਰਮਜੀਤ ਅਨਮੋਲ ਨੂੰ 105560 ਵੋਟਾਂ ਪਈਆਂ ਹਨ। ਜ਼ਿਕਰ ਕਰ ਦਈਏ ਕਿ ਫਰੀਦਕੋਟ ਲੋਕ ਸਭਾ ਸੀਟ ‘ਤੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ ਜਿਸ ਤੋਂ ਬਾਅਦ ਦੁਪਹਿਰ 2 ਵਜੇ ਤੱਕ ਜਿੱਤ-ਹਾਰ ਦੀ ਸਥਿਤੀ ਸਪੱਸ਼ਟ ਹੋ ਜਾਵੇਗੀ।
