ਪੰਜਾਬ ਅੰਦਰ ਭਾਜਪਾ ਦੀ ਹਾਲਤ ਹੋਈ ਬੁਰੀ

ਦੁਆਰਾ: Punjab Bani ਪ੍ਰਕਾਸ਼ਿਤ :Tuesday, 04 June, 2024, 02:50 PM

ਪੰਜਾਬ ਅੰਦਰ ਭਾਜਪਾ ਦੀ ਹਾਲਤ ਹੋਈ ਬੁਰੀ
ਚੰਡੀਗੜ੍ਹ- ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ਵਿੱਚ ਪੰਜਾਬ ਦੀਆਂ 13 ਸੀਟਾਂ ‘ਤੇ ਭਾਜਪਾ ਬੁਰੀ ਤਰ੍ਹਾਂ ਪਿਛੜਦੀ ਨਜਰ ਆਈ ਹੈ। ਫਿਲਹਾਲ ਭਾਜਪਾ ਕਿਸੇ ਵੀ ਸੀਟ ‘ਤੇ ਅੱਗੇ ਨਹੀਂ ਦਿਖਾਈ ਦੇ ਰਹੀ ਹੈ। ਇਨ੍ਹਾਂ ਨਤੀਜਿਆਂ ਵਿੱਚ ਅਜੇ ਤੱਕ ਕਾਂਗਰਸ 7 ਸੀਟਾਂ ‘ਤੇ ਅੱਗੇ ਹੈ ਜਦਕਿ ਆਮ ਆਦਮੀ ਪਾਰਟੀ 3 ਸੀਟਾਂ ‘ਤੇ ਅੱਗੇ ਹੈ। ਜਦੋ. ਕਿ ਭਾਜਪਾ ਕਿਤੇ ਵੀ ਅੱਗੇ ਨਜਰ ਨਹੀ ਆ ਰਹੀ।