ਕਤਰ : 8 ਭਾਰਤੀਆਂ ਦੀ ਮੌਤ ਦੀ ਸਜਾ ਕੀਤੀ ਰੱਦ
ਦੁਆਰਾ: Punjab Bani ਪ੍ਰਕਾਸ਼ਿਤ :Thursday, 28 December, 2023, 03:57 PM

ਕਤਰ : 8 ਭਾਰਤੀਆਂ ਦੀ ਮੌਤ ਦੀ ਸਜਾ ਕੀਤੀ ਰੱਦ
ਨਵੀਂ ਦਿੱਲੀ, 28 ਦਸੰਬਰ
ਜਾਸੂਸੀ ਦੇ ਦੋਸ਼ ਕਾਰਨ ਕਤਰ ’ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਅੱਠ ਭਾਰਤੀਆਂ ਦੀ ਸਜ਼ਾ ਘਟਾ ਦਿੱਤੀ ਗਈ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਇਥੇ ਦੱਸਿਆ ਕਿ ਸਜ਼ਾਵਾਂ ਘੱਟ ਕਰਨ ਬਾਰੇ ਵਿਸਥਾਰਪੂਰਵਕ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਕਤਰ ਦੇ ਅਧਿਕਾਰੀਆਂ ਨਾਲ ਸੰਪਰਕ ਬਰਕਰਾਰ ਹੈ।
