ਕ੍ਰਿਕੇਟਰ ਯੁਸਫ ਪਠਾਣ ਬਰਹਾਮਪੁਰ ਤੋ ਲੜਨਗੇ ਚੋਣ, ਮਿਲੀ ਟਿਕਟ
ਦੁਆਰਾ: Punjab Bani ਪ੍ਰਕਾਸ਼ਿਤ :Sunday, 10 March, 2024, 05:01 PM

ਕ੍ਰਿਕੇਟਰ ਯੁਸਫ ਪਠਾਣ ਬਰਹਾਮਪੁਰ ਤੋ ਲੜਨਗੇ ਚੋਣ, ਮਿਲੀ ਟਿਕਟ
ਦਿਲੀ : ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ 2024 ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੀ ਇਸ ਸੂਚੀ ‘ਚ ਕੁੱਲ 42 ਉਮੀਦਵਾਰਾਂ ਦੇ ਨਾਂ ਹਨ। ਕੂਚ ਬਿਹਾਰ ਲੋਕ ਸਭਾ ਸੀਟ ਤੋਂ ਜਗਦੀਸ਼ ਚੰਦਰ ਬਸੂਨੀਆ ਨੂੰ ਉਮੀਦਵਾਰ ਬਣਾਇਆ ਗਿਆ ਹੈ। ਕ੍ਰਿਕਟ ਦੇ ਮਹਾਨ ਖਿਡਾਰੀ ਯੂਸੁਫ ਪਠਾਨ ਨੂੰ ਬਰਹਾਮਪੁਰ ਤੋਂ ਟਿਕਟ ਦਿੱਤੀ ਗਈ ਹੈ, ਜੋ ਅਧੀਰ ਰੰਜਨ ਚੌਧਰੀ ਵਿਰੁੱਧ ਚੋਣ ਲੜਨਗੇ।
