ਨੌਜਵਾਨ ਸ਼ਹੀਦ ਕਿਸਾਨ ਸ਼ੁਭਕਰਨ ਦਾ ਹੋਇਆ ਅੰਤਿਮ ਸੰਸਕਾਰ
ਦੁਆਰਾ: Punjab Bani ਪ੍ਰਕਾਸ਼ਿਤ :Thursday, 29 February, 2024, 07:50 PM

ਨੌਜਵਾਨ ਸ਼ਹੀਦ ਕਿਸਾਨ ਸ਼ੁਭਕਰਨ ਦਾ ਹੋਇਆ ਅੰਤਿਮ ਸੰਸਕਾਰ
ਸਿਰ ‘ਤੇ ਸਿਹਰਾ ਬੰਨ ਕੇ ਆਪਣੇ ਭਰਾ ਸ਼ੁਭਕਰਨ ਨੂੰ ਭੈਣਾਂ ਨੇ ਦਿੱਤੀ ਵਿਦਾਇਗੀ : ਪਿਤਾ ਨੇ ਦਿਖਾਈ ਅਗਨੀ
– ਫੁੱਲਾਂ ਦੀ ਵਰਖਾ ਨਾਲ ਮ੍ਰਿਤਕ ਦੇਹ ਨੂੰ ਹਜਾਰਾਂ ਲੋਕਾਂ ਵੱਲੋਂ ਲਿਜਾਇਆ ਗਿਆ ਸੰਸਕਾਰ ਕਰਨ ਲਈ
– ਪੰਜਾਬ ਸਰਕਾਰ ਨੇ ਸ਼ੁਭਕਰਨ ਨੂੰ ਸ਼ਹੀਦ ਐਲਾਨਿਆ- ਪਟਿਆਲਾ ਤੋਂ ਸਵੇਰੇ 9 ਵਜੇ ਤੁਰਿਆ ਸੀ ਸ਼ੁਭਕਰਨ ਨੂੰ ਲੈ ਕੇ ਕਾਫਿਲਾ
