ਗਿਆਨਵਾਪੀ ਮਾਮਲਾ : ਮੁਸਲਿਮ ਪੱਖ ਨੁੰ ਨਹੀ ਮਿਲੀ ਰਾਹਤ
ਦੁਆਰਾ: Punjab Bani ਪ੍ਰਕਾਸ਼ਿਤ :Friday, 02 February, 2024, 07:13 PM

ਗਿਆਨਵਾਪੀ ਮਾਮਲਾ : ਮੁਸਲਿਮ ਪੱਖ ਨੁੰ ਨਹੀ ਮਿਲੀ ਰਾਹਤ
ਦਿਲੀ : ਵਾਰਾਣਸੀ ਸਥਿਤ ਗਿਆਨਵਾਪੀ ਦੇ ਤਹਿਖਾਨੇ ‘ਚ ਪੂਜਾ ਦੀ ਇਜਾਜ਼ਤ ਦੇਣ ਸਬੰਧੀ ਜ਼ਿਲ੍ਹਾ ਜੱਜ ਵਾਰਾਣਸੀ ਦੇ ਹੁਕਮਾਂ ਵਿਰੁੱਧ ਮੁਸਲਿਮ ਪੱਖ ਨੂੰ ਇਲਾਹਾਬਾਦ ਹਾਈਕੋਰਟ ਤੋਂ ਤੁਰੰਤ ਕੋਈ ਰਾਹਤ ਨਹੀਂ ਮਿਲੀ। ਅੰਜੁਮਨ ਮਸਜਿਦ ਪ੍ਰਬੰਧ ਕਮੇਟੀ ਨੇ 31 ਜਨਵਰੀ ਵਾਲੀ ਸਥਿਤੀ ਬਹਾਲ ਕਰਨ ਦੀ ਮੰਗ ਕੀਤੀ ਹੈ। ਹੁਣ ਅਗਲੀ ਸੁਣਵਾਈ 6 ਫਰਵਰੀ ਨੂੰ ਹੋਵੇਗੀ।
