ਰ‌ਿਆਣਾ ਦੀ ਸਿਖਿਆ ਵਿਭਾਗ ਨੇ ਸਲਾਨਾ ਛੁਟੀਆਂ ਵਿੱਚ ਕੀਤਾ ਵਾਧਾ

ਦੁਆਰਾ: Punjab Bani ਪ੍ਰਕਾਸ਼ਿਤ :Thursday, 25 January, 2024, 07:18 PM

ਹਰ‌ਿਆਣਾ ਦੀ ਸਿਖਿਆ ਵਿਭਾਗ ਨੇ ਸਲਾਨਾ ਛੁਟੀਆਂ ਵਿੱਚ ਕੀਤਾ ਵਾਧਾ
ਚੰਡੀਗੜ : ਹਰਿਆਣਾ ਸਿੱਖਿਆ ਵਿਭਾਗ ਨੇ ਸਾਲਾਨਾ ਛੁੱਟੀਆਂ ਵਿਚ ਵਾਧਾ ਕਰ ਦਿੱਤਾ ਹੈ। ਸਿੱਖਿਆ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਵਿਚ ਦੱਸਿਆ ਗਿਆ ਹੈ ਕਿ ਸੂਬੇ ਦੇ ਸਕੂਲਾਂ ‘ਚ 4 ਲੋਕਲ ਛੁੱਟੀਆਂ ਦਾ ਵਾਧਾ ਕੀਤਾ ਗਿਆ ਹੈ। ਹੁਣ ਹਰਿਆਲੀ ਤੀਜ, ਛੋਟੀ ਦੀਵਾਲੀ, ਬੁੱਧ ਪੂਰਨਿਮਾ ਅਤੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ‘ਤੇ ਸੂਬੇ ‘ਚ ਛੁੱਟੀਆਂ ਹੋਣਗੀਆਂ। ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।