ਮਹਾਰਾਸ਼ਟਰ ਦੇ 3 ਪਿੰਡਾਂ ਦੇ 60 ਲੋਕ 3 ਦਿਨਾਂ ’ਚ ਹੋਏ ਗੰਜੇ
ਦੁਆਰਾ: Punjab Bani ਪ੍ਰਕਾਸ਼ਿਤ :Thursday, 09 January, 2025, 10:54 AM
ਮਹਾਰਾਸ਼ਟਰ ਦੇ 3 ਪਿੰਡਾਂ ਦੇ 60 ਲੋਕ 3 ਦਿਨਾਂ ’ਚ ਹੋਏ ਗੰਜੇ
ਮੁੰਬਈ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਤਿੰਨ ਪਿੰਡਾਂ ਵਿਚ ਸਿਰਫ਼ 3 ਦਿਨਾਂ ਵਿਚ 60 ਲੋਕਾਂ ਦੇ ਗੰਜੇ ਹੋ ਗਏ ਹਨ, ਜਿਨ੍ਹਾਂ ਵਿਚ ਮਹਿਲਾਵਾਂ ਦੀ ਗਿਣਤੀ ਜਿ਼ਆਦਾ ਦੱਸੀ ਜਾ ਰਹੀ ਹੈ। ਪਿੰਡ ਵਾਲਿਆਂ ਵੱਲੋਂ ਕੀਤੀ ਸਿ਼ਕਾਇਤ ਮਗਰੋਂ ਕੀਤੀ ਗਈ ਪੜ੍ਹਤਾਲ ਵਿਚ ਸਾਹਮਣੇ ਆਇਆ ਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਵੱਲੋਂ ਵਰਤੇ ਜਾ ਰਹੇ ਪਾਣੀ ਵਿਚ ਖ਼ਤਰਨਾਕ ਕੈਮੀਕਲ ਸੀ, ਜਿਸ ਕਾਰਨ ਇਹ ਵਰਤਾਰਾ ਵਾਪਰਿਆ ਹੈ।