ਭਾਜਪਾ ਨੇ ਕੀਤਾ ਹਰਿਆਣਾ ਸਮੇਤ 3 ਸੂਬਿਆਂ ਦੀਆਂ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
ਦੁਆਰਾ: Punjab Bani ਪ੍ਰਕਾਸ਼ਿਤ :Monday, 09 December, 2024, 01:33 PM

ਭਾਜਪਾ ਨੇ ਕੀਤਾ ਹਰਿਆਣਾ ਸਮੇਤ 3 ਸੂਬਿਆਂ ਦੀਆਂ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਰਿਆਣਾ ਸਮੇਤ ਤਿੰਨ ਸੂਬਿਆਂ ਦੀਆਂ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ । ਜਾਣਕਾਰੀ ਮੁਤਾਬਿਕ, ਭਾਜਪਾ ਨੇ ਰਾਜ ਸਭਾ ਦੀਆਂ ਆਗਾਮੀ ਉਪ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ । ਹਰਿਆਣਾ ਤੋਂ ਰੇਖਾ ਸ਼ਰਮਾ, ਆਂਧਰਾ ਪ੍ਰਦੇਸ਼ ਤੋਂ ਰਿਆਗਾ ਕ੍ਰਿਸ਼ਨਾ ਅਤੇ ਉੜੀਸਾ ਤੋਂ ਸੁਜੀਤ ਕੁਮਾਰ ਸ਼ਾਮਲ ਹਨ ।
