ਮਾਨਸਾ ਵਿਚ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ, 3 ਐਸ ਐਚ ਓ ਤੇ ਕਿਸਾਨ ਜ਼ਖ਼ਮੀ
ਦੁਆਰਾ: Punjab Bani ਪ੍ਰਕਾਸ਼ਿਤ :Thursday, 05 December, 2024, 09:52 AM

ਮਾਨਸਾ ਵਿਚ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ, 3 ਐਸ ਐਚ ਓ ਤੇ ਕਿਸਾਨ ਜ਼ਖ਼ਮੀ
ਮਾਨਸਾ : ਮਾਨਸਾ ਵਿਚ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਦੀ ਖਬਰ ਹੈ। ਝੜਪ ਵਿਚ ਤਿੰਨ ਐਸ ਐਚ ਓ ਤੇ ਕੁਝ ਕਿਸਾਨ ਵੀ ਜ਼ਖ਼ਮੀ ਹੋਏ ਹਨ ।