ਸਾਬਕਾ ਡਿਪਟੀ ਸਪੀਕਰ ਪੰਜਾਬ ਬੀਰ ਦੇਵਿੰਦਰ ਸਿੰਘ ਦਾ ਦੇਹਾਂਤ -ਪੀ ਜੀ ਆਈ 'ਚ ਸਨ ਦਾਖਲ

ਦੁਆਰਾ: News ਪ੍ਰਕਾਸ਼ਿਤ :Friday, 30 June, 2023, 03:18 PM

ਸਾਬਕਾ ਡਿਪਟੀ ਸਪੀਕਰ ਪੰਜਾਬ ਬੀਰ ਦੇਵਿੰਦਰ ਸਿੰਘ ਦਾ ਦੇਹਾਂਤ -ਪੀ ਜੀ ਆਈ ‘ਚ ਸਨ ਦਾਖਲ

ਚੰਡੀਗੜ੍ਹ, 30 ਜੂਨ 2023- ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਹੈ, ਉਹ ਕਰੀਬ 73 ਸਾਲਾਂ ਦੇ ਸਨ।