ਮੈਟਰੋ 'ਚ ਸਫਰ ਕਰਨ ਵਾਲੇ ਯਾਤਰੀ ਹੁਣ ਆਪਣੇ ਦੇ ਸਾਮਾਨ ਨਾਲ ਸ਼ਰਾਬ ਦੀਆਂ ਬੋਤਲਾਂ ਵੀ ਲਿਜਾ ਸਕਣਗੇ

ਦੁਆਰਾ: News ਪ੍ਰਕਾਸ਼ਿਤ :Friday, 30 June, 2023, 03:31 PM

ਮੈਟਰੋ ‘ਚ ਸਫਰ ਕਰਨ ਵਾਲੇ ਯਾਤਰੀ ਹੁਣ ਆਪਣੇ ਦੇ ਸਾਮਾਨ ਨਾਲ ਸ਼ਰਾਬ ਦੀਆਂ ਬੋਤਲਾਂ ਵੀ ਲਿਜਾ ਸਕਣਗੇ
ਨਵੀਂ ਦਿੱਲੀ : ਦਿੱਲੀ ਮੈਟਰੋ ‘ਚ ਸਫਰ ਕਰਨ ਵਾਲੇ ਯਾਤਰੀ ਹੁਣ ਆਪਣੇ ਦੇ ਸਾਮਾਨ ਨਾਲ ਸ਼ਰਾਬ ਦੀਆਂ ਬੋਤਲਾਂ ਵੀ ਲਿਜਾ ਸਕਣਗੇ। ਇਸ ਲਈ ਦਿੱਲੀ ਮੈਟਰੋ ਬੇਲ ਪ੍ਰਬੰਧਨ (ਡੀ.ਐੱਮ.ਆਰ.ਸੀ) ਨੇ ਸ਼ੁੱਕਰਵਾਰ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਇਸ ਲਈ ਜੇ ਇਕ ਛੋਟੀ ਜਿਹੀ ਸ਼ਰਤ ਰੱਖੀ ਗਈ ਹੈ, ਉਹ ਇਹ ਕਿ ਬੋਤਲਾਂ ‘ਤੇ ਸੀਲ ਲੱਗੀ ਹੋਈ ਚਾਹੀਦੀ ਹੈ।



Scroll to Top