Breaking News ‘ਆਪ’ ਸਰਕਾਰ ਨੇ ਪੰਜਾਬ ਦੇ ਹਰੇਕ ਪਿੰਡ ‘ਚ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ : ਅਰਵਿੰਦ ਕੇਜਰੀਵਾਲਨਵ-ਨਿਯੁਕਤ ਪੁਲਿਸ ਜਵਾਨਾਂ ਨੇ ਸਿਫਾਰਸ਼ ਤੇ ਰਿਸ਼ਵਤ ਤੋਂ ਬਗੈਰ ਨਿਰਪੱਖ ਅਤੇ ਪਾਰਦਰਸ਼ੀ ਭਰਤੀ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾਛੇਵੇਂ ਨਾਭਾ ਕਬੱਡੀ ਕੱਪ ਦਾ ਹੋਇਆ ਸ਼ਾਨਦਾਰ ਆਗਾਜ਼, ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤਾ ਉਦਘਾਟਨਅਕਾਲੀ ਦਲ ਦੇ ਸਰਪੰਚ ਜਗਪਾਲ ਸਿੰਘ ਮਿੰਟਾ ਪਨਿਆੜ ਹੋਏ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜ੍ਹਬਾ ਵਿਖੇ ਨੈਸ਼ਨਲ ਸਟਾਈਲ ਕਬੱਡੀ ਦੇ ਰਾਜ ਪੱਧਰੀ ਮੁਕਾਬਲਿਆਂ ਦਾ ਸ਼ਾਨਦਾਰ ਆਗ਼ਾਜ਼ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਮੁੱਖ ਮੰਤਰੀ ਨੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਮੱਥਾ ਟੇਕਿਆਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਲਈ ਜ਼ਮੀਨ ਅਲਾਟ ਕਰਨ ਦਾ ਤਿੱਖਾ ਵਿਰੋਧਚੰਡੀਗੜ੍ਹ ਦਾ ਇਕ ਇੰਚ ਹਿੱਸਾ ਵੀ ਹਰਿਆਣਾ ਨੂੰ ਨਹੀਂ ਦੇਵਾਂਗੇ, ਇਸ 'ਤੇ ਸਿਰਫ਼ ਪੰਜਾਬ ਦਾ ਹੱਕ ਹੈ : ਹਰਪਾਲ ਸਿੰਘ ਚੀਮਾ

ਨਾਭਾ ਸ਼ਹਿਰ ਦੇ 66 ਕੇ ਵੀ ਪੁਰਾਣੇ ਗਰਿੱਡ ਦੇ ਕੁਝ ਏਰੀਏ ਦੀ ਬਿਜਲੀ ਸਪਲਾਈ ਅੱਜ ਬੰਦ ਰਹੇਗੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 16 November, 2024, 06:31 PM

ਨਾਭਾ ਸ਼ਹਿਰ ਦੇ 66 ਕੇ ਵੀ ਪੁਰਾਣੇ ਗਰਿੱਡ ਦੇ ਕੁਝ ਏਰੀਏ ਦੀ ਬਿਜਲੀ ਸਪਲਾਈ ਅੱਜ ਬੰਦ ਰਹੇਗੀ
ਨਾਭਾ : ਬਿਜਲੀ ਬੋਰਡ ਸ਼ਹਿਰੀ ਸਬ-ਡਵੀਜਨ ਦੇ ਐਸ.ਡੀ.ਓ ਇੰਜ: ਕਸਮੀਰ ਸਿੰਘ ਜੀ ਨੇ ਦੱਸਿਆ ਹੈ ਕਿ ਜਰੂਰੀ ਮੁਰੰਮਤ ਕਾਰਨ 66ਕੇ.ਵੀ ਪੁਰਾਣੇ ਗਰਿੱਡ ਤੋ ਚੱਲਣ ਵਾਲੇ ਫੀਡਰਾਂ ਦੀ ਬਿਜਲੀ ਸਪਲਾਈ 17 ਨਵੰਬਰ 2024 ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 4 ਵਜੇ ਤੱਕ ਬੰਦ ਰਹੇਗੀ।ਜਿਸ ਕਾਰਨ 66 ਕੇ.ਵੀ ਪੁਰਾਣੇ ਗਰਿੱਡ ਤੋ ਚੱਲਣ ਵਾਲੇ ਫੀਡਰ ਰਾਧਾ ਸਵਾਮੀ ,ਹੀਰਾ ਮਹਿਲ ਐਸ ਬੀ ਸੀ ਐਚ(ਹੋਰਲੈਕਸ ਫੈਕਟਰੀ),ਇੰਡਸਟਰੀ ਫੀਡਰ,ਜੇਲ ਰੋਡ,ਐਮ ਏ ਐਸ ਫੀਡਰ,ਅਲੋਹਰਾ ਗੇਟ,ਨਾਭਾ ਨੰ 2, ਨਾਭਾ ਨੰ 1,ਅਤੇ ਸਿਨੇਮਾ ਰੋਡ ਤੋ ਚੱਲਣ ਵਾਲੇ ਏਰੀਏਆਂ ਪਟਿਆਲਾ ਗੇਟ, ਭੀਖੀ ਮੋੜ, ਸਦਰ ਬਜ਼ਾਰ,ਅਲੋਹਰਾ ਗੇਟ,ਹੀਰਾ ਮਹਿਲ,ਮੋਤੀ ਬਾਗ, ਦੁਲੱਦੀ ਗੇਟ,ਦੇਵੀ ਦਿਆਲਾ ਚੋਕ,ਮਹਿਸ ਗੇਟ,ਪਾਡੂਸਰ,ਜੈਮਲ ਕਲੋਨੀ ਦੀ ਬਿਜਲੀ ਸਪਲਾਈ ਬੰਦ ਰਹੇਗੀ।



Scroll to Top