37 ਸਾਲਾ ਪੰਜਾਬੀ ਖਿਲਾਫ ਸੰਗੀਤ ਤੇ ਖੇਡ ਪ੍ਰੋਗਰਾਮਾਂ ਦੀਆਂ ਜਾਅਲੀ ਟਿਕਟਾਂ ਵੇਚਣ ਦੇ ਮਾਮਲੇ ’ਚ ਗ੍ਰਿਫਤਾਰੀ ਵਾਰੰਟ ਜਾਰੀ
ਦੁਆਰਾ: Punjab Bani ਪ੍ਰਕਾਸ਼ਿਤ :Saturday, 16 November, 2024, 01:41 PM

37 ਸਾਲਾ ਪੰਜਾਬੀ ਖਿਲਾਫ ਸੰਗੀਤ ਤੇ ਖੇਡ ਪ੍ਰੋਗਰਾਮਾਂ ਦੀਆਂ ਜਾਅਲੀ ਟਿਕਟਾਂ ਵੇਚਣ ਦੇ ਮਾਮਲੇ ’ਚ ਗ੍ਰਿਫਤਾਰੀ ਵਾਰੰਟ ਜਾਰੀ
ਟੋਰਾਂਟੋ : ਪੀਲ ਰੀਜਨਲ ਪੁਲਿਸ ਨੇ ਸੰਗੀਤ ਤੇ ਖੇਡ ਪ੍ਰੋਗਰਾਮਾਂ ਦੀਆਂ ਜਾਅਲੀ ਟਿਕਟਾਂ ਵੇਚਣ ਦੇ ਮਾਮਲੇ ਵਿਚ 37 ਸਾਲਾ ਪੰਜਾਬੀ ਜਸਪਾਲ ਸਿੰਘ ਥਿਆੜਾ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ ।