ਵਿਆਹ ’ਚ ਭੈਣ ਦੇ ਗੋਲੀ ਲੱਗਣ ਮਗਰੋਂ ਭਰਾ ਤੇ ਮੈਰਿਜ ਪੈਲੇਸ ਮਾਲਕ ਖਿਲਾਫ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Monday, 11 November, 2024, 11:51 AM

ਵਿਆਹ ’ਚ ਭੈਣ ਦੇ ਗੋਲੀ ਲੱਗਣ ਮਗਰੋਂ ਭਰਾ ਤੇ ਮੈਰਿਜ ਪੈਲੇਸ ਮਾਲਕ ਖਿਲਾਫ ਕੇਸ ਦਰਜ
ਫਿਰੋਜ਼ਪੁਰ : ਬੀਤੇ ਕੱਲ੍ਹ ਵਿਆਹ ਵਿਚ ਲਾੜੀ ਦੇ ਭਰਾ ਵੱਲੋਂ ਚਲਾਈ ਗਈ ਗੋਲੀ ਲਾੜੀ ਦੇ ਸਿਰ ਵਿਚ ਜਾ ਵੱਜਣ ਤੋਂ ਬਾਅਦ ਹੁਣ ਪੁਲਿਸ ਨੇ ਲਾੜੀ ਦੇ ਭਰਾ ਅਤੇ ਮੈਰਿਜ ਪੈਲੇਸ ਮਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ ।