ਟਰੂਡੋ ਦੇ ਦਿਨ ਵੀ ਪੁੱਗ ਚੁੱਕੇ ਹਨ ਤੇ ਅਗਲੀ ਚੋਣ `ਚ ਪੱਤਾ ਵੀ ਹੋਵੇਗਾ ਸਾਫ : ਐਲਨ ਮਾਸਕ

ਦੁਆਰਾ: Punjab Bani ਪ੍ਰਕਾਸ਼ਿਤ :Friday, 08 November, 2024, 02:01 PM

ਟਰੂਡੋ ਦੇ ਦਿਨ ਵੀ ਪੁੱਗ ਚੁੱਕੇ ਹਨ ਤੇ ਅਗਲੀ ਚੋਣ `ਚ ਪੱਤਾ ਵੀ ਹੋਵੇਗਾ ਸਾਫ : ਐਲਨ ਮਾਸਕ
ਵਾਸ਼ਿੰਗਟਨ ਡੀ. ਸੀ : ਐਲੋਨ ਮਸਕ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਟੱਕਰ ਦਿੰਦਿਆਂ ਭਵਿੱਖਬਾਣੀ ਕੀਤੀ ਹੈ ਕਿ ਟਰੂਡੋ ਆਉਣ ਵਾਲੀਆਂ ਚੋਣਾਂ ਵੀ ਹਾਰ ਜਾਣਗੇ ਤੇ ਉਨ੍ਹਾਂ ਦੀ ਸਰਕਾਰ ਵੀ ਜਾਣ ਵਾਲੀ ਹੈ । ਮਸਕ ਨੇ ਕਿਹਾ ਕਿ ਟਰੂਡੋ 20 ਅਕਤੂਬਰ 2025 ਨੂੰ ਜਾਂ ਇਸ ਤੋਂ ਪਹਿਲਾਂ ਹੋਣ ਵਾਲੀਆਂ ਕੈਨੇਡੀਅਨ ਫੈਡਰਲ ਚੋਣਾਂ ਵਿੱਚ ਚੋਣ ਲੜਨਗੇ । ਉਨ੍ਹਾਂ ਇਹ ਪ੍ਰਤੀਕਿਰਿਆ ਜਰਮਨੀ ਦੀ ਸਮਾਜਵਾਦੀ ਸਰਕਾਰ ਦੇ ਪਤਨ ਬਾਰੇ ਗੱਲ ਕਰਨ ਵਾਲੀ ਇੱਕ ਪੋਸਟ `ਤੇ ਦਿੱਤੀ । ਟਰੂਡੋ ਆਉਣ ਵਾਲੀਆਂ ਚੋਣਾਂ ਵਿੱਚ ਚਲੇ ਜਾਣਗੇ ।