ਜਿਲ੍ਹਾ ਪੁਲਿਸ ਸੰਗਰੂਰ ਵੱਲੋਂ 2 ਨਸ਼ਾ ਤਸਕਰ ਕਾਬੂ

ਦੁਆਰਾ: Punjab Bani ਪ੍ਰਕਾਸ਼ਿਤ :Monday, 25 November, 2024, 03:35 PM

ਜਿਲ੍ਹਾ ਪੁਲਿਸ ਸੰਗਰੂਰ ਵੱਲੋਂ 2 ਨਸ਼ਾ ਤਸਕਰ ਕਾਬੂ
1 ਕਿੱਲੇ 20 ਗ੍ਰਾਮ ਹੈਰੋਇਨ/ਚਿੱਟੇ ਦੀ ਵੱਡੀ ਖੇਪ ਸਮੇਤ 10 ਕਿੱਲੋ ਭੁੱਕੀ
4,15,000/- ਰੁਪਏ ਡਰੰਗ ਮਨੀ, 1 ਕਾਰ ਅਤੇ 01 ਸਕੂਟਰੀ ਬ੍ਰਾਮਦ
ਸੰਗਰੂਰ : ਐਸ. ਐਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਜੁਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਥਾਣਾ ਸੇਰਪੁਰ ਦੇ ਏਰੀਆ ਵਿੱਚ 02 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 01 ਕਿੱਲੇ 20 ਗ੍ਰਾਮ ਹੈਰੋਇਨ, 10 ਕਿੱਲੋ ਭੁੱਕੀ ਚੂਰਾ ਪੋਸਤ, 4,15,000/- ਰੁਪਏ ਡਰੰਗ ਮਨੀ, 01 ਕਾਰ ਮਾਰਕਾ ਆਈ-20 ਨੰਬਰ PB-11W-4205 ਅਤੇ 01 ਸਕੂਟਰੀ ਬ੍ਰਾਮਦ ਕਰਵਾਈ ਗਈ । ਸ੍ਰ. ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਮਨਦੀਪ ਸਿੰਘ, ਕਪਤਾਨ ਪੁਲਿਸ ਸਬ ਡਵੀਜਨ ਧੂਰੀ ਦੀ ਸੁਪਰਵੀਜਨ ਹੇਠ ਮਿਤੀ 22.11.2024 ਨੂੰ ਇੰਸਪੈਕਟਰ ਬਲਵੰਤ ਸਿੰਘ, ਮੁੱਖ ਅਫਸਰ ਥਾਣਾ ਸੇਰਪੁਰ ਦੀ ਅਗਵਾਈ ਹੇਠ ਸ:ਥ: ਬਲਵਿੰਦਰ ਸਿੰਘ ਥਾਣਾ ਸੋਰਪੁਰ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸਾਂ ਦੇ ਸਬੰਧ ਵਿੱਚ ਟੀ-ਪੁਆਇੰਟ ਬੜੀ ਵਿਖੇ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦਵਿੰਦਰ ਸਿੰਘ ਉਰਫ ਗੱਗੀ ਪੁੱਤਰ ਰਜਿੰਦਰ ਸਿੰਘ ਵਾਸੀ ਟਿੱਬਾ ਸ਼ੇਰਪੁਰ ਅਤੇ ਹਰਦੀਪ ਸਿੰਘ ਪੁੱਤਰ ਪ੍ਰਮਾਤਮਾ ਸਿੰਘ ਵਾਸੀ ਸੁਨਾਮੀ ਪੱਤੀ ਲੌਂਗੋਵਾਲ ਕਾਰ ਨੰਬਰ PB-11W-4205 ਮਾਰਕਾ ਆਈ-20 ਵਿੱਚ ਸਵਾਰ ਹੋ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਭੁੱਕੀ ਚੂਰਾ ਪੋਸਤ ਪਿੰਡਾਂ ਵਿੱਚ ਗਾਹਕਾਂ ਨੂੰ ਸਪਲਾਈ ਕਰਨ ਲਈ ਜਾ ਰਹੇ ਹਨ। ਮੁਖਬਰ भ्राप्त ही हिडलाव थर भुभा व 88 भिडी 22.11.2024 / 15,21/61/85 भेल.डी.पी.प्रेम भेवट घाटा ਸ਼ੇਰਪੁਰ ਬਰਖਿਲਾਫ ਦਵਿੰਦਰ ਸਿੰਘ ਉਰਵ ਗੰਗੀ ਅਤੇ ਹਰਦੀਪ ਸਿੰਘ ਉਕਤਾਨ ਦੇ ਦਰਜ ਰਜਿਸਟਰ ਕਰਕੇ ਐਸ.ਟੀ.ਐਫ ਦੀ ਟੀਮ ਨਾਲ ਸਾਂਝੀ ਵਿਉਂਤਬੰਦੀ ਬਣਾ ਕੇ ਦੋਸ਼ੀਆਨ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 01 ਕਿੱਲੇ 20 ਗ੍ਰਾਮ ਹੈਰੋਇਨ, 10 ਕਿੱਲੋ ਤੁਕੀ ਚੂਰਾ पेमड, 4,15,000/- कुधष्टे इवंग भही. 01 बात भावना भाटी-20 संवत PB-11W-4205 भाडे 01 मबूटी ਬ੍ਰਾਮਦ ਕਰਵਾਈ ਗਈ।
ਇੱਥੇ ਇਹ ਗੱਲ ਸਾਹਮਣੇ ਆਈ ਹੈ ਕਿ ਦੋਸੀਆਨ ਉਕਤਾਨ ਦਾ ਅਪਰਾਧਕ ਪਿਛੋਕੜ ਹੈ। ਦੋਸੀ ਦਵਿੰਦਰ ਸਿੰਘ ਉਰਫ ਗੋਗੀ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਵੱਖ-ਵੱਖ ਜੁਰਮਾਂ ਤਹਿਤ 09 ਮੁਕੱਦਮੇ ਅਤੇ ਦੋਸੀ ਹਰਦੀਪ ਸਿੰਘ ਖਿਲਾਫ 02 ਮੁਕੱਦਮੇ ਦਰਜ ਹਨ। ਦੋਸੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।