ਕੁਲ ਹਿੰਦ ਕਾਂਗਰਸ ਨੇ ਦਿੱਲੀ ਵਿਚ ਕਾਜ਼ੀ ਮੁਹੰਮਦ ਨਿਜਾਮੁਦੀਨ ਨੂੰ ਥਾਪਿਆ ਨਵਾਂ ਇੰਚਾਰਜ
ਦੁਆਰਾ: Punjab Bani ਪ੍ਰਕਾਸ਼ਿਤ :Monday, 25 November, 2024, 08:42 AM

ਕੁਲ ਹਿੰਦ ਕਾਂਗਰਸ ਨੇ ਦਿੱਲੀ ਵਿਚ ਕਾਜ਼ੀ ਮੁਹੰਮਦ ਨਿਜਾਮੁਦੀਨ ਨੂੰ ਥਾਪਿਆ ਨਵਾਂ ਇੰਚਾਰਜ
ਨਵੀਂ ਦਿੱਲੀ : ਕੁਲ ਹਿੰਦ ਕਾਂਗਰਸ ਦੇ ਜਨਰਲ ਸੈਕਟਰੀ ਕੇ. ਵੀ. ਵੇਨੂੰਗੋਪਾਲ ਨੇ ਦਿੱਲੀ ਵਿਚ ਕਾਜ਼ੀ ਮੁਹੰਮਦ ਨਿਜਾਮੁਦੀਨ ਨੂੰ ਇੰਚਾਰਜ ਲਾਇਆ ਹੈ ਤੇ ਇਸਦੇ ਨਾਲ ਹੀ ਸਕਰੀਨਿੰਗ ਕਮੇਟੀ ਵਿਚ ਤਿੰਨ ਵਿਅਕਤੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ ਮਿਨਾਕਸ਼ੀ ਨਟਰਾਜਨ ਚੇਅਰਪਰਸਨ ਤੇ ਮੈਂਬਰ ਵਜੋਂ ਇਮਰਾਨ ਮਸੂਦ ਤੇ ਪ੍ਰਦੀਪ ਨਰਵਾਲ ਸ਼ਾਮਲ ਹਨ ।
