ਇੱਕ ਹੋਰ ਵਿਅਕਤੀ ਦਾ ਰਾਜਪੁਰਾ ਵਿੱਚ ਹੋਇਆ ਬੇਰਹਮੀ ਨਾਲ ਕਤਲ
ਦੁਆਰਾ: Punjab Bani ਪ੍ਰਕਾਸ਼ਿਤ :Sunday, 13 August, 2023, 06:10 PM

ਇੱਕ ਹੋਰ ਵਿਅਕਤੀ ਦਾ ਰਾਜਪੁਰਾ ਵਿੱਚ ਹੋਇਆ ਬੇਰਹਮੀ ਨਾਲ ਕਤਲ
ਰਾਜਪੁਰਾ 13 ਅਗਸਤ 2023 : ਰਾਜਪੁਰਾ ਤੇ ਗੁਰੂ ਅੰਗਦ ਦੇਵ ਕਲੋਨੀ ਵਿਚ ਇਕ ਮੈਡੀਕਲ ਦੁਕਾਨ ਦੇ ਮਾਲਕ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਦੁਕਾਨ ਦੇ ਮਾਲਕ ਦਿਨੇਸ਼ ਕੁਮਾਰ ਜੋ ਰਾਤ ਸਮੇਂ ਆਪਣੇ ਦੁਕਾਨ ਤੇ ਬੈਠੇ ਸਨ ਅਤੇ ਤਕਰੀਬਨ 11:00 -11:30 ਵਜੇ ਦੇ ਕਰੀਬ ਅਣਪਛਾਤੀਆਂ ਵੱਲੋਂ ਦੁਕਾਨ ਦੇ ਮਾਲਕ ਦਾ ਕਤਲ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਦੁਕਾਨ ਮਾਲਕ ਦਾ ਬੜੇ ਹੀ ਬੇਰਹਮੀ ਨਾਲ ਕਤਲ ਕੀਤਾ ਗਿਆ ਹੈ।
