ਮਰੀਜ਼ ਅੰਦਰੋ 21 ਕਿਲੋ 600 ਗ੍ਰਾਮ ਦੀ ਰਸੌਲੀ

ਪਟਿਆਲਾ, 23 ਅਪ੍ਰੈਲ 2025 : Patient has a 21 kg 600 gram tumor inside : ਪਟਿਆਲਾ ਦੇ ਡਾਕਟਰਾਂ ਨੇ ਅੱਜ ਇਥੇ ਇਕ ਬੇਹਦ ਸੀਰੀਅਸ ਕੰਡੀਸ਼ਨ ਵਿਚ ਮਰੀਜ਼ (Very Critical Condition) ਨੂੰ ਆਪ੍ਰੇਸ਼ਨ ਕਰਕੇ ਤੰਦਰੁਸਤ ਕੀਤਾ ਹੈ । ਉੱਘੇ ਸਰਜਨ ਡਾ. ਵਿਕਰਮ ਗਰਗ, ਡਾ. ਅਸੋਕ ਜੋਸ਼ੀ ਅਤੇ ਉਨ੍ਹਾ ਦੀ ਟੀਮ ਨੇ ਅੱਜ ਇਥੇ ਚਾਰ ਘੰਟੇ ਚਲੇ ਆਪ੍ਰੇਸ਼ਨ ਦੌਰਾਨ ਮਰੀਜ਼ ਅੰਦਰੋ 21 ਕਿਲੋ 600 ਗ੍ਰਾਮ (Towenty Kg 600 Gram Tumer) ਦੀ ਰਸੌਲੀ ਕੱਢੀ ਹੈ ਤੇ ਮਰੀਜ ਇਸ ਸਮੇਂ ਪੁਰੀ ਤਰ੍ਹਾਂ ਤੰਦਰੁਸਤ (Patient Is All Ready Fine) ਹੈ ।
ਡਾ. ਅਸ਼ੋਕ ਜੋਸ਼ੀ ਨੇ ਕੀਤਾ ਚੈਕਅਪ
ਹੁਸ਼ਿਆਰਪੁਰ ਦੇ ਰਹਿਣ ਵਾਲੀ (Hoshiarpur Residence) ਅਮਨਪ੍ਰੀਤ ਕੌਰ ਜਿਨਾ ਨੇ ਆਪਣੇ ਅੰਦਰੋ ਦੀ ਇਸ ਪਰੇਸ਼ਾਨੀ ਨੂੰ ਲੈ ਕੇ ਲੁਧਿਆਣਾ ਅਤੇ ਹੋਰ ਬਹੁਤ ਸੀਨੀਅਰ ਡਾਕਟਰਾਂ ਨੂੰ ਦਿਖਾਇਆ ਸੀ ਪਰ ਰਸੌਲੀ ਵੱਡੀ ਤੇ ਕੈਂਸਰ ਵਾਲੀ ਹੋਣ ਕਾਰਨ ਜਲਦੀ ਜਲਦੀ ਵੱਡੇ ਹਸਪਤਾਲ ਵੀ ਮਰੀਜ਼ ਨੂੰ ਹਥ ਪਾਉਣ ਤੋਂ ਡਰ ਰਹੇ ਸਨ, ਜਿਸਦੇ ਚਲਦੇ ਅਮਨਪ੍ਰੀਤ ਕੌਰ ਨੇ ਪਟਿਆਲਾ ਆਪਣੀ ਰਿਸ਼ਤੇਦਾਰੀ ਹੋਣ ਕਾਰਨ ਸਹਾਰਾ ਹਸਪਤਾਲ ਵੱਲ ਰੁੱਖ ਕੀਤਾ, ਜਿਥੇ ਡਾ. ਅਸ਼ੋਕ ਜੋਸ਼ੀ ਨੇ ਮੁਢਲੇ ਚੈਕਅਪ ਕੀਤਾ । ਇਸ ਆਪ੍ਰੇਸਨ ਲਈ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਉੱਘੇ ਸਰਜਨ ਪਟਿਆਲਾ ਦੇ ਰਹਿਣ ਵਾਲੇ ਡਾ. ਵਿਕਰਮ ਗਰਗ ਤੇ ਉਨ੍ਹਾ ਦੀ ਪੂਰੀ ਟੀਮ ਵਿਸ਼ੇਸ਼ ਤੌਰ ’ਤੇ ਆਈ ।
ਮਰੀਜ਼ ਦੀ ਕੰਡੀਸ਼ਨ ਬੇਹਦ ਖਤਰੇ ਵਾਲੀ ਸੀ : ਡਾ. ਵਿਕਰਮ, ਜੋਸ਼ੀ
ਡਾ. ਵਿਕਰਮ ਗਰਗ ਅਤੇ ਡਾ. ਅਸੋਕ ਜੋਸ਼ੀ (Doctor Vikram Garg and dr. Joshi) ਅਨੁਸਾਰ ਮਰੀਜ਼ ਦੀ ਕੰਡੀਸ਼ਨ ਬੇਹਦ ਖਤਰੇ ਵਾਲੀ ਸੀ ਕਿਉਂਕਿ ਵੱਡੀ ਰਸੌਲੀ ਹੋਣ ਦੇ ਨਾਲ ਰਸੌਲੀ ਦੇ ਵਿਚ ਕੈਂਸਰ ਵੀ ਸੀ ਪਰ ਪੂਰੀ ਟੀਮ ਨੇ ਬੜੀ ਮਿਹਨਤ ਕੀਤੀ ਤੇ ਆਪ੍ਰੇਸ਼ਨ ਨੂੰ ਚਾਰ ਘੰਟੇ (Operatiion Operate Four Hours) ਲਗੇ, ਜਿਸ ਤੋ ਬਾਅਦ ਮਰੀਜ਼ ਵਿਚੋ 21 ਕਿਲੋ 600 ਗ੍ਰਾਮ ਦੀ ਰਸੌਲੀ ਨਿਕਲੀ ਹੈ ਤੇ ਇਸ ਵੇਲੇ ਮਰੀਜ ਪੁਰੀ ਤੰਦਰੁਸਤੀ ਵੱਲ ਵਧ ਰਿਹਾ ਹੈ । ਅਮਨਦੀਪ ਕੌਰ ਤੇ ਉਸਦੇ ਰਿਸ਼ਤੇਦਾਰਾਂ ਨੇ ਡਾ. ਵਿਕਰਮ ਗਰਗ, ਡਾ. ਅਸੋਕ ਜੋਸ਼ੀ ਤੇ ਪੂਰੀ ਟੀਮ ਦਾ ਤਹਿ ਦਿਲੋ ਧੰਨਵਾਦ ਕੀਤਾ ਹੈ, ਜਿਨਾ ਉਨ੍ਹਾਂ ਨੂੰ ਨਵਾਂ ਜੀਵਨਦਾਨ ਦਿੱਤਾ ਹੈ ।
Read More : ਰਾਜਿੰਦਰਾ ਹਸਪਤਾਲ ’ਚ ਬੱਤੀ ਗੁੱਲ, ਆਪ੍ਰੇਸਨ ਦੌਰਾਨ ਵੈਂਟੀਲੇਟਰ ਹੋਇਆ ਬੰਦ
