ਪੀਐਸਪੀਸੀਐਲ ਦੇ ਡਾਇਰੈਕਟਰ ਪ੍ਰਬੰਧਕੀ ਜਸਬੀਰ ਸਿੰਘ ਸਨਮਾਨਤ

ਦੁਆਰਾ: Punjab Bani ਪ੍ਰਕਾਸ਼ਿਤ :Tuesday, 01 August, 2023, 06:56 PM

ਪੀਐਸਪੀਸੀਐਲ ਦੇ ਡਾਇਰੈਕਟਰ ਪ੍ਰਬੰਧਕੀ ਜਸਬੀਰ ਸਿੰਘ ਸਨਮਾਨਤ
ਪਟਿਆਲਾ 1 ਅਗਸਤ,2023
ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨਵੇਂ ਨਿਯੁਕਤ ਨਿਰਦੇਸ਼ਕ ਪ੍ਰਬੰਧਕੀ ਸ: ਜਸਬੀਰ ਸਿੰਘ ਸੁਰ ਸਿੰਘ ਨੂੰ ਵਿਸ਼ੇਸ਼ ਤੋਰ ਤੇ ਈ.ਐਨ.ਜੀ ਸ਼ਾਖਾ ਦੇ ਸਮੂਹ ਅਫਸਰਾਂ/ਕਰਮਚਾਰੀਆਂ ਵੱਲੋਂ ਸਨਮਾਨ ਕੀਤਾ ਗਿਆ।ਉਹਨਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ।ਈ.ਐਨ.ਜੀ
ਮਨਮਹਿੰਦਰ ਕੋਰ,ਪ੍ਰਦੀਪ ਕੁਮਾਰ ਵਰਮਾ,ਮਹਿੰਦਰ ਪਾਲ ਸਿੰਘ,ਹਰਸ਼ਦੀਪ ਕੋਰ,ਪ੍ਰਦੀਪ ਕੁਮਾਰ ਬਾਤਿਸ਼ ਸ਼ਾਖਾ ਵੱਲੋਂ ਸਨਮਾਨਿਤ ਕਰਦੇ ਹੋਏ ।